ਬਿਪਾਸ਼ਾ ਬਾਸੂ ਦੇ ਜਨਮਦਿਨ ਦੀ ਵੀਡੀਓ ਆਈ ਸਾਹਮਣੇ, ਪਤੀ ਕਰਨ ਸਿੰਘ ਗਰੋਵਰ ਵਰਚੁਅਲੀ ਹੋਏ ਸ਼ਾਮਿਲ, ਦੇਖੋ ਵੀਡੀਓ

written by Lajwinder kaur | January 07, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਬਿਪਾਸ਼ਾ ਬਾਸੂ ਜੋ ਕਿ ਅੱਜ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ । ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ।  inside photo of birthday girl bipsa basu ਹੋਰ ਪੜ੍ਹੋ : ਵਿਆਹ ਤੋਂ ਬਾਅਦ ਰਸੋਈ ‘ਚ ਖਾਣਾ ਬਣਾਉਂਦੀ ਨਜ਼ਰ ਆਈ ਨੇਹਾ ਕੱਕੜ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ, ਪਤੀ ਰੋਹਨਪ੍ਰੀਤ ਨੇ ਕੀਤਾ ਪਿਆਰਾ ਜਿਹਾ ਕਮੈਂਟ
ਇਸ ਵੀਡੀਓ ਚ ਉਹ ਆਪਣੇ ਕੁਝ ਖ਼ਾਸ ਦੋਸਤਾਂ ਦੇ ਨਾਲ ਕੇਕ ਕੱਟਦੀ ਹੋਈ ਦਿਖਾਈ ਦੇ ਰਹੀ ਹੈ । ਇਸ ਜਨਮਦਿਨ ਦੇ ਮੌਕੇ ਕਰਨ ਸਿੰਘ ਗਰੋਵਰ ਨੇ ਵਰਚੁਅਲ ਤਰੀਕੇ ਦੇ ਨਾਲ ਸ਼ਾਮਿਲ ਹੋਏ । bipasha basu and karan singh grover ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਇਸ ਵੀਡੀਓ ਨੂੰ ਲੰਬੀ ਚੌੜੀ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਬਾਲੀਵੁੱਡ ਦੇ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਬਿਪਾਸ਼ਾ ਬਾਸੂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । bipasha basu photo

 
View this post on Instagram
 

A post shared by bipashabasusinghgrover (@bipashabasu)

 

0 Comments
0

You may also like