ਕਰਨਵੀਰ ਵੋਹਰਾ ਪ੍ਰੈਗਨੇਂਟ ਪਤਨੀ ਟੀਜੇ ਸਿੱਧੂ ਨਾਲ ਨਿਕਲੇ ਆਊਟਿੰਗ ‘ਤੇ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  September 02nd 2020 10:00 AM  |  Updated: September 02nd 2020 10:00 AM

ਕਰਨਵੀਰ ਵੋਹਰਾ ਪ੍ਰੈਗਨੇਂਟ ਪਤਨੀ ਟੀਜੇ ਸਿੱਧੂ ਨਾਲ ਨਿਕਲੇ ਆਊਟਿੰਗ ‘ਤੇ, ਤਸਵੀਰਾਂ ਹੋ ਰਹੀਆਂ ਵਾਇਰਲ

ਕਰਨਵੀਰ ਵੋਹਰਾ ਜਿਨ੍ਹਾਂ ਦੀ ਪਤਨੀ ਟੀ.ਜੇ. ਸਿੱਧੂ ਪ੍ਰੈਗਨੇਂਟ ਹਨ । ਬੀਤੇ ਦਿਨ ਆਪਣੀ ਪਤਨੀ ਦੇ ਨਾਲ ਬਾਂਦਰਾ ‘ਚ ਸਪਾਟ ਕੀਤੇ ਗਏ । ਜਿੱਥੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਲਈਆਂ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਟੀ.ਜੇ. ਸਿੱਧੂ ਬੇਬੀ ਬੰਪ ਦੇ ਨਾਲ ਨਜ਼ਰ ਆਏ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕਰਨਵੀਰ ਵੋਹਰਾ ਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

https://www.instagram.com/p/CEmGnQyHUzI/?utm_source=ig_web_copy_link

ਦੱਸ ਦਈਏ ਕਿ ਕਰਨਵੀਰ ਵੋਹਰਾ ਨੇ ਆਪਣੀ ਪਤਨੀ ਦੀ ਪ੍ਰੈਗਨੇਂਸੀ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਦਿਨ ਪਹਿਲਾਂ ਹੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਸੈਲੀਬ੍ਰੇਟੀਜ਼ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ।

https://www.instagram.com/p/CEmHi0XH7OI/?utm_source=ig_web_copy_link

ਹੁਣ ਮੁੜ ਤੋਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਦੱਸ ਦਈਏ ਕਿ ਕੋਰੋਨਾ ਕਾਲ ‘ਚ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਅਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੀ ਜਲਦ ਹੀ ਮਾਪੇ ਬਣਨ ਵਾਲੇ ਹਨ । ਜਿਸ ਦਾ ਰਸਮੀ ਐਲਾਨ ਇਨ੍ਹਾਂ ਵੱਲੋਂ ਬੀਤੇ ਦਿਨੀਂ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network