ਕਰੀਨਾ ਕਪੂਰ ਨੂੰ ਇਹ ਕੰਮ ਕਰਦੇ ਹੋਏ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ

Written by  Rupinder Kaler   |  October 05th 2019 11:04 AM  |  Updated: October 05th 2019 11:04 AM

ਕਰੀਨਾ ਕਪੂਰ ਨੂੰ ਇਹ ਕੰਮ ਕਰਦੇ ਹੋਏ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ

ਕਰੀਨਾ ਕਪੂਰ ਖ਼ਾਨ ਦਾ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਸ ਵੀਡੀਓ ਵਿੱਚ ਕਰੀਨਾ ਕੁਝ ਅਜਿਹਾ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਕਿ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ । ਵੀਡੀਓ ਵਿੱਚ ਕਰੀਨਾ ਫਾਵੜਾ ਲੈ ਕੇ ਜ਼ਮੀਨ ਖੋਦ ਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਕਰੀਨਾ ਇਸ ਕੰਮ ਨੂੰ ਖੂਬ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B3L7o1HlJWV/

ਵੀਡੀਓ ਵਿੱਚ ਉਹਨਾਂ ਦੇ ਚਿਹਰੇ ਤੇ ਮੁਸ਼ਕਾਨ ਹੈ ਤੇ ਉਹ ਬਿਨ੍ਹਾਂ ਕਿਸੇ ਦੀ ਮਦਦ ਦੇ ਇਹ ਕੰਮ ਕਰ ਰਹੀ ਹੈ । ਕਰੀਨਾ ਦੇ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਸ ਦੇ ਨਾਲ ਹੀ ਕਰੀਨਾ ਦੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B3L_MTelatZ/

ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਫ਼ਿਲਮ ਗੁੱਡ ਨਿਊਜ਼ ਵਿੱਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਕਰੀਨਾ ਲਾਲ ਸਿੰਘ ਚੱਡਾ ਫ਼ਿਲਮ ਵਿੱਚ ਵੀ ਕੰਮ ਕਰਨ ਜਾ ਰਹੀ ਹੈ । ਇਸ ਫ਼ਿਲਮ ਵਿੱਚ ਕਰੀਨਾ ਦੇ ਨਾਲ ਆਮਿਰ ਖ਼ਾਨ ਨਜ਼ਰ ਆਉਣਗੇ ।ਫ਼ਿਲਮ ਦੀ ਕਹਾਣੀ ਹਾਲੀਵੁੱਡ ਤੋਂ ਪ੍ਰਭਾਵਿਤ ਹੈ ।

https://www.instagram.com/p/B3EhR-eFOIZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network