ਸਾਰੀਆਂ ਗੱਲਾਂ ਛੱਡ ਕਰੀਨਾ ਕਪੂਰ ਕਦੇ ਵੀ ਇਹ ਕੰਮ ਕਰਨਾ ਨਹੀਂ ਭੁੱਲਦੀ !

Written by  Rupinder Kaler   |  June 15th 2019 12:21 PM  |  Updated: June 15th 2019 12:21 PM

ਸਾਰੀਆਂ ਗੱਲਾਂ ਛੱਡ ਕਰੀਨਾ ਕਪੂਰ ਕਦੇ ਵੀ ਇਹ ਕੰਮ ਕਰਨਾ ਨਹੀਂ ਭੁੱਲਦੀ !

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਕਦੇ ਵੀ ਆਪਣੀ ਫਿੱਟਨੈੱਸ ਨੂੰ ਲੈ ਕੇ ਕਦੇ ਵੀ ਸਮਝੌਤਾ ਨਹੀਂ ਕਰਦੀ । ਕਰੀਨਾ ਕਪੂਰ ਏਨੀਂ ਦਿਨੀਂ ਆਪਣੇ ਪਰਿਵਾਰ ਨਾਲ ਯੂਰਪ ਵਿੱਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਗਈ ਹੈ । ਇੱਥੇ ਵੀ ਕਰੀਨਾ ਕਪੂਰ ਐਕਸਰਸਾਈਜ਼ ਕਰਨਾ ਨਹੀਂ ਭੁੱਲੀ । ਕਰੀਨਾ ਦੇ ਇਸ ਟਰਿੱਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/BysxJhghO_N/

ਵੀਡੀਓ ਵਿੱਚ ਕਰੀਨਾ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ । ਕਰੀਨਾ ਕਪੂਰ ਦੇ ਇਸ ਵੀਡੀਓ ਨੂੰ ਉਹਨਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ , ਇਸ ਕੰਮ ਨੂੰ ਕਰੀਨਾ ਕਪੂਰ ਕਦੇ ਨਹੀਂ ਭੁੱਲਦੀ ਭਾਵੇਂ ਛੁੱਟੀਆਂ ਹੋਣ ।

https://www.instagram.com/p/ByQJKjIBlLo/

ਇਸ ਵੀਡੀਓ ਨੂੰ ਦੇਖ ਕੇ ਕਰੀਨਾ ਦਾ ਫਿਟਨੈੱਸ ਨੂੰ ਲੈ ਕੇ ਪਿਆਰ ਜੱਗ ਜਾਹਿਰ ਹੈ । ਫ਼ਿਲਮ ਇੰਡਸਟਰੀ ਵਿੱਚ ਕਰੀਨਾ ਨੇ ਹੀ ਜ਼ੀਰੋ ਫਿਗਰ ਦੀ ਨੀਂਹ ਰੱਖੀ ਸੀ ।

https://www.instagram.com/p/Byr33c6lR4g/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੀਨਾ ਆਖਰੀ ਵਾਰ ਵੀਰੇ ਦੀ ਵੈਡਿੰਗ ਫ਼ਿਲਮ ਵਿੱਚ ਨਜ਼ਰ ਆਈ ਸੀ । ਹੁਣ ਕਰੀਨਾ ਗੁੱਡ ਨਿਊਜ਼ ਫ਼ਿਲਮ ਵਿੱਚ ਨਜ਼ਰ ਆਵੇਗੀ ।

https://www.instagram.com/p/ByrrnOElQat/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network