Advertisment

ਫੋਟੋ 'ਚ ਨਜ਼ਰ ਆ ਰਹੀ ਗੋਲੂ ਮੋਲੂ ਬੱਚੀ, ਅੱਜ ਹੈ ਬਾਲੀਵੁੱਡ ਦੀ ਸੁਪਰ ਸਟਾਰ ਹੀਰੋਇਨ, ਕਰ ਚੁੱਕੀ ਸਲਮਾਨ ਖ਼ਾਨ ਤੋਂ ਲੈ ਕੇ ਆਮਿਰ ਖ਼ਾਨ ਨਾਲ ਕੰਮ

author-image
By Lajwinder kaur
New Update
ਫੋਟੋ 'ਚ ਨਜ਼ਰ ਆ ਰਹੀ ਗੋਲੂ ਮੋਲੂ ਬੱਚੀ, ਅੱਜ ਹੈ ਬਾਲੀਵੁੱਡ ਦੀ ਸੁਪਰ ਸਟਾਰ ਹੀਰੋਇਨ, ਕਰ ਚੁੱਕੀ ਸਲਮਾਨ ਖ਼ਾਨ ਤੋਂ ਲੈ ਕੇ ਆਮਿਰ ਖ਼ਾਨ ਨਾਲ ਕੰਮ
Advertisment
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਮਨੋਰੰਜਨ ਜਗਤ ਦੇ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ । ਇਸ ਟਰੈਂਡ ਦੇ ਚਲਦਿਆਂ ਅਜਿਹੀਆਂ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਹੜੀਆਂ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ । ਅਜਿਹੀ ਹੀ ਤਸਵੀਰ ਬਾਲੀਵੁੱਡ ਦੇ ਕਪੂਰ ਖਾਨਦਾਨ ਦੇ ਇੱਕ ਸਿਤਾਰੇ ਦੀ ਸਾਹਮਣੇ ਆਈ ਹੈ ਜਿਸ 'ਚ ਇੱਕ ਕਿਊਟ ਬੱਚੀ ਨਜ਼ਰ ਆ ਰਹੀ ਹੈ ।
 
View this post on Instagram
 

Me... when someone tries to shake my hand these days! #StayHome #StaySafe #SocialDistancing

A post shared by Kareena Kapoor Khan (@kareenakapoorkhan) on

Advertisment
ਹੋਰ ਵੇਖੋ:ਪ੍ਰਿੰਸ ਨਰੂਲਾ ਨਜ਼ਰ ਆਏ ਸਰਦਾਰੀ ਲੁੱਕ ‘ਚ, ਕੁਝ ਹੀ ਮਿੰਟਾਂ ‘ਚ ਆਏ ਵੱਡੀ ਗਿਣਤੀ 'ਚ ਲਾਈਕਸ ਜੀ ਹਾਂ ਹਾਲ ਹੀ ‘ਚ ਕਰੀਨਾ ਕਪੂਰ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਡੈਬਿਊ ਕੀਤਾ ਹੈ । ਉਨ੍ਹਾਂ ਨੇ ਡੈਬਿਊ ਇੰਸਟਾਗ੍ਰਾਮ ਪਲੈਟਫਾਰਮ ਦੇ ਰਾਹੀਂ ਕੀਤਾ ਹੈ । ਸੋ ਉਹ ਏਨੀਂ ਦਿਨੀਂ ਇੰਸਟਾਗ੍ਰਾਮ ਅਕਾਉਂਟ ਉੱਤੇ ਐਕਟਿਵ ਨਜ਼ਰ ਆਉਂਦੇ ਨੇ । ਉਨ੍ਹਾਂ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਗੋਲੂ ਮੋਲੂ ਤੇ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਇਹ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਕਰੀਨਾ ਦੇ ਇਸ ਪੋਸਟ ਉੱਤੇ ਪ੍ਰਸ਼ੰਸਕ ਤਾਂ ਕਮੈਂਟਸ ਕਰ ਹੀ ਰਹੇ ਨੇ ਪਰ ਬਾਲੀਵੁੱਡ ਸਿਤਾਰਿਆਂ ਨੂੰ ਵੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
 
View this post on Instagram
 

My fav co-star has to be @_aamirkhan's... pillow! ❤️?

A post shared by Kareena Kapoor Khan (@kareenakapoorkhan) on

ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਡਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ‘ਚ ਹੋਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment