Advertisment

ਕਰੀਨਾ ਕਪੂਰ ਨੇ ਕਿਹਾ ਜੇ ਦੇਰ ਨਾਲ ਘਰ ਆਈਏ ਤਾਂ ਕਰਦੇ ਹਨ ਸ਼ੱਕ ! ਵੀਡੀਓ ਵਾਇਰਲ

author-image
By Rupinder Kaler
New Update
ਕਰੀਨਾ ਕਪੂਰ ਨੇ ਕਿਹਾ ਜੇ ਦੇਰ ਨਾਲ ਘਰ ਆਈਏ ਤਾਂ ਕਰਦੇ ਹਨ ਸ਼ੱਕ ! ਵੀਡੀਓ ਵਾਇਰਲ
Advertisment
ਕਰੀਨਾ ਕਪੂਰ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਭਾਵੇਂ ਕਰੀਨਾ ਦਾ ਇਹ ਵੀਡੀਓ ਪੁਰਾਣਾ ਹੈ ਪਰ ਉਹ ਇਸ ਵਿੱਚ
Advertisment
ਸਮਾਜ ਦੀ ਸੋਚ 'ਤੇ ਕਈ ਸਵਾਲ ਖੜੇ ਕਰ ਰਹੀ ਹੈ । ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਰੀਨਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੀਡੀਓ 'ਚ ਉਨ੍ਹਾਂ ਕਿਹਾ 'ਜ਼ਿਆਦਾ ਪੜ੍ਹ ਲਿਆ ਤਾਂ ਏ ਚਸ਼ਮਿਸ਼। ਲਿਪਸਟਿਕ ਜ਼ਿਆਦਾ ਹੋ ਗਈ ਤਾਂ ਏ ਹੀਰੋਇਨ। kareena And Saif ਹੋਰ ਪੜ੍ਹੋ :
Advertisment
aamir and Kareena ਘਰ ਲੇਟ ਆਓ ਤਾਂ ਕਰੈਕਟਰ 'ਤੇ ਸ਼ੱਕ, ਬੱਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਹੱਕ ਕਿੱਥੇ ਹੈ।' ਕਰੀਨਾ ਕਪੂਰ ਦਾ ਇਹ ਵੀਡੀਓ ਬੇਸ਼ੱਕ ਪੁਰਾਣਾ ਹੈ ਪਰ ਇਸ 'ਚ ਉਨ੍ਹਾਂ ਦਾ ਬੇਬਾਕ ਅੰਦਾਜ਼ ਦੇਖਣ ਲਾਇਕ ਹੈ। ਵੀਡੀਓ 'ਚ ਅਦਾਕਾਰਾ ਵਾਈਟ ਟੌਪ 'ਤੇ ਸਟ੍ਰੈਪ ਸਕਰਟ 'ਚ ਦਿਖਾਈ ਦੇ ਰਹੀ ਹੈ। ਜਿਸ 'ਚ ਉਹ ਕਮਾਲ ਦੀ ਲੱਗ ਰਹੀ ਹੈ। Saif-kareena  
Advertisment
ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਫੋਟੋ ਤੇ ਵੀਡੀਓ ਸ਼ੇਅਰ ਕਰਕੇ ਫੈਂਸ ਨਾਲ ਜੁੜੀ ਰਹਿੰਦੀ ਹੈ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਹ ਜਲਦ ਹੀ ਲਾਲ ਸਿੰਘ ਚੱਡਾ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਆਮਿਰ ਖਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਦਸੰਬਰ ਤਕ ਰਿਲੀਜ਼ ਹੋਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment