Advertisment

ਸੋਸ਼ਲ ਮੀਡੀਆ 'ਤੇ ਛਾਇਆ ਕਰੀਨਾ ਕਪੂਰ 'ਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ,ਇਹ ਤਸਵੀਰ ਹੋ ਰਹੀ ਲਗਾਤਾਰ ਵਾਇਰਲ

author-image
By Shaminder
New Update
ਸੋਸ਼ਲ ਮੀਡੀਆ 'ਤੇ ਛਾਇਆ ਕਰੀਨਾ ਕਪੂਰ 'ਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ,ਇਹ ਤਸਵੀਰ ਹੋ ਰਹੀ ਲਗਾਤਾਰ ਵਾਇਰਲ
Advertisment
ਸੋਸ਼ਲ ਮੀਡੀਆ 'ਤੇ ਫ਼ਿਲਮੀ ਹਸਤੀਆਂ ਦੇ ਨਾਲ-ਨਾਲ ਸਟਾਰ ਕਿੱਡ ਵੀ ਸੁਰਖੀਆਂ 'ਚ ਰਹਿੰਦੇ ਹਨ ।ਸੋਸ਼ਲ ਮੀਡੀਆ 'ਤੇ ਛਾਏ ਰਹਿਣ ਵਾਲੇ ਸਟਾਰ ਕਿੱਡਸ ਚੋਂ ਤੈਮੂਰ ਅਲੀ ਖ਼ਾਨ ਦਾ ਨਾਮ ਮੂਹਰਲੀ ਕਤਾਰ 'ਚ ਆਉਂਦਾ ਹੈ । ਤੈਮੂਰ ਅਲੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।ਉਸ ਦੀ ਇੱਕ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ,ਇਸ ਤਸਵੀਰ 'ਚ ਤੈਮੂਰ ਅਲੀ ਖ਼ਾਨ ਲਿਟਿਲ ਲਾਇਨ ਬਣੇ ਹੋਏ ਨਜ਼ਰ ਆ ਰਹੇ ਨੇ । ਹੋਰ ਵੇਖੋ:ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ https://www.instagram.com/p/B8OsAmVHKtZ/ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਇਸ ਤਸਵੀਰ ਤੈਮੂਰ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । https://www.instagram.com/p/B8N0qgfBnIy/ ਇਸ ਫੋਟੋ 'ਚ ਤੈਮੂਰ ਦੇ ਚਿਹਰੇ 'ਤੇ ਲਾਇਨ ਦਾ ਮੇਕਅੱਪ ਕੀਤਾ ਗਿਆ ਹੈ,ਇਹ ਤਸਵੀਰ ਕਰਣ ਜੌਹਰ ਦੇ ਬੱਚਿਆਂ ਦੀ ਬਰਥਡੇ ਪਾਰਟੀ ਦੀ ਹੈ ।ਇਸ ਤੋਂ ਇਲਾਵਾ ਤੈਮੂਰ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਡਰੰਮ ਵਜਾਉਂਦੇ ਦਿਖਾਈ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment