ਦੇਖੋ ਤਸਵੀਰਾਂ: ਕਰੀਨਾ ਕਪੂਰ ਖ਼ਾਨ ਦਾ ਲਾਡਲਾ ਤੈਮੂਰ ਬਣਿਆ ਸ਼ੈੱਫ, ਮਾਪਿਆਂ ਲਈ ਬਣਾਏ ਕੱਪ ਕੇਕ

written by Lajwinder kaur | December 02, 2020

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖ਼ਾਨ ਦਾ ਲਾਡਲਾ ਜੋ ਕਿ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਿਹਾ ਹੈ । ਸਟਾਰਕਿਡਸ ‘ਚੋਂ ਸਭ ਤੋਂ ਵੱਧ ਫੇਮਸ ਤੈਮੂਰ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਉੱਤੇ ਛਾਈਆਂ ਨੇ । cup cake taimur pic  ਹੋਰ ਪੜ੍ਹੋ : ਰੈਸਲਿੰਗ ਚੈਂਪੀਅਨ ਗ੍ਰੇਟ ਖਲੀ ਆਏ ਕਿਸਾਨਾਂ ਦੇ ਹੱਕਾਂ ‘ਚ, ਸਰਕਾਰ ਨੂੰ ਦਿੱਤੀ ਚੇਤਾਵਨੀ ਕਿਸਾਨਾਂ ਨਾਲ ਨਾ ਲੈਣ ਪੰਗਾ
ਛੁੱਟੀਆਂ ‘ਚ ਕਰੀਨਾ ਕਪੂਰ ਆਪਣੇ ਬੇਟੇ ਨੂੰ ਕ੍ਰੇਟਿਵ ਚੀਜ਼ਾਂ ਸਿੱਖਾ ਰਹੀ ਹੈ । ਇਸ ਤੋਂ ਪਹਿਲਾਂ ਉਹ ਤੈਮੂਰ ਨੂੰ ਮਿੱਟੀ ਦੇ ਭਾਂਡੇ ਬਣਾਉਂਦੇ ਹੋਏ ਨਜ਼ਰ ਆਏ ਸਨ । ਹੁਣ ਤੈਮੂਰ ਕੱਪ ਕੇਕ ਬਣਾਉਂਦਾ ਹੋਇਆ ਨਜ਼ਰ ਆਇਆ ਹੈ । kareena kapoor khan and taimur ali khan and saif ali khan ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਦਰਸ਼ਕਾਂ ਨੂੰ ਤੈਮੂਰ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਦੱਸ ਦਈਏ ਤੈਮੂਰ ਬਹੁਤ ਜਲਦ ਵੱਡਾ ਭਰਾ ਬਣਨ ਵਾਲਾ ਹੈ । kareena kapoor pic  

 

0 Comments
0

You may also like