ਕਰੀਨਾ ਕਪੂਰ ਦੀ ਸ਼ਾਪਿੰਗ ਕਰਦੀ ਦੀ ਵੀਡੀਓ ਵਾਇਰਲ, ਲੋਕ ਲਗਾਤਾਰ ਕਰ ਰਹੇ ਹਨ ਕਮੈਂਟ

written by Rupinder Kaler | January 14, 2021

ਕਰੀਨਾ ਕਪੂਰ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਕਰੀਨਾ ਕਪੂਰ ਆਪਣੇ ਪੈ੍ਰਗਨੈਂਸੀ ਪੀਰੀਅਡ ਨੂੰ ਖੂਬ ਇੰਜੁਆਏ ਕਰ ਰਹੀ ਹੈ । ਹਾਲ ਹੀ ਵਿੱਚ ਉਹ ਸ਼ਾਪਿੰਗ ਕਰਦੇ ਹੋਏ ਸਪਾਟ ਹੋਈ ਹੈ ।ਉਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਿਹਾ ਹੈ। ਕਰੀਨਾ ਕਪੂਰ ਖਾਨ ਹਾਲ ਹੀ ’ਚ ਸ਼ਾਪਿੰਗ ਲਈ ਨਿਕਲੀ। kareena With family ਹੋਰ ਪੜ੍ਹੋ : ਅਨੁਪਮ ਖੇਰ ਨੇ ਆਪਣੇ ਪਿਤਾ ਦੀ ਮੌਤ ’ਤੇ ਮਨਾਇਆ ਸੀ ਜਸ਼ਨ, ਬੁਲਾਇਆ ਸੀ ਰੌਕ ਬੈਂਡ ਹਿਮਾਂਸ਼ੀ ਖੁਰਾਣਾ ਨੇ ਆਪਣੀ ਦੋਸਤ ਦੇ ਜਨਮ ਦਿਨ ‘ਤੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ kareena kapoor ਕਰੀਨਾ ਦੇ ਸ਼ਾਪਿੰਗ ਕਰਨ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਹ ਬੇਬੀ ਬੰਪ ਫਲਾਂਟ ਕਰਦੇ ਨਜ਼ਰ ਆਈ। ਉਨ੍ਹਾਂ ਦਾ ਮੈਟਰਨਿਟੀ ਲੁੱਕ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। kareena And Saif ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਉਹ ਕਾਰ ਤੋਂ ਉਤਰਦੀ ਹੈ ਤੇ ਸ਼ਾਪ ਦੇ ਅੰਦਰ ਆਉਂਦੀ ਦਿਖ ਰਹੀ ਹੈ। ਕਰੀਨਾ ਫਲੋਰਲ ਟਾਪ ਤੇ ਪਲਾਜ਼ੋ ਪੈਟ ’ਚ ਨਜ਼ਰ ਆਈ। ਇਸ ਨਾਲ ਹੀ ਉਨ੍ਹਾਂ ਨੇ ਸਟਾਈਲਿਸ਼ ਸਨਗਲਾਸੈਸ ਪਹਿਣ ਰੱਖਿਆ ਸੀ। ਸੋਸ਼ਲ ਮੀਡੀਆ ਫੈਨਜ਼ ਨੂੰ ਬੇਬੋ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।

 
View this post on Instagram
 

A post shared by Manav Manglani (@manav.manglani)

0 Comments
0

You may also like