Advertisment

ਕਰੀਨਾ ਕਪੂਰ ਦੀ ਸ਼ਾਪਿੰਗ ਕਰਦੀ ਦੀ ਵੀਡੀਓ ਵਾਇਰਲ, ਲੋਕ ਲਗਾਤਾਰ ਕਰ ਰਹੇ ਹਨ ਕਮੈਂਟ

author-image
By Rupinder Kaler
New Update
ਕਰੀਨਾ ਕਪੂਰ ਦੀ ਸ਼ਾਪਿੰਗ ਕਰਦੀ ਦੀ ਵੀਡੀਓ ਵਾਇਰਲ, ਲੋਕ ਲਗਾਤਾਰ ਕਰ ਰਹੇ ਹਨ ਕਮੈਂਟ
Advertisment
ਕਰੀਨਾ ਕਪੂਰ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ।
Advertisment
ਕਰੀਨਾ ਕਪੂਰ ਆਪਣੇ ਪੈ੍ਰਗਨੈਂਸੀ ਪੀਰੀਅਡ ਨੂੰ ਖੂਬ ਇੰਜੁਆਏ ਕਰ ਰਹੀ ਹੈ । ਹਾਲ ਹੀ ਵਿੱਚ ਉਹ ਸ਼ਾਪਿੰਗ ਕਰਦੇ ਹੋਏ ਸਪਾਟ ਹੋਈ ਹੈ ।ਉਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਿਹਾ ਹੈ। ਕਰੀਨਾ ਕਪੂਰ ਖਾਨ ਹਾਲ ਹੀ ’ਚ ਸ਼ਾਪਿੰਗ ਲਈ ਨਿਕਲੀ। kareena With family ਹੋਰ ਪੜ੍ਹੋ : ਅਨੁਪਮ ਖੇਰ ਨੇ ਆਪਣੇ ਪਿਤਾ ਦੀ ਮੌਤ ’ਤੇ ਮਨਾਇਆ ਸੀ ਜਸ਼ਨ, ਬੁਲਾਇਆ ਸੀ ਰੌਕ ਬੈਂਡ
Advertisment
ਹਿਮਾਂਸ਼ੀ ਖੁਰਾਣਾ ਨੇ ਆਪਣੀ ਦੋਸਤ ਦੇ ਜਨਮ ਦਿਨ ‘ਤੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ kareena kapoor ਕਰੀਨਾ ਦੇ ਸ਼ਾਪਿੰਗ ਕਰਨ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਹ ਬੇਬੀ ਬੰਪ ਫਲਾਂਟ ਕਰਦੇ ਨਜ਼ਰ ਆਈ। ਉਨ੍ਹਾਂ ਦਾ ਮੈਟਰਨਿਟੀ ਲੁੱਕ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। kareena And Saif ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਉਹ ਕਾਰ ਤੋਂ ਉਤਰਦੀ ਹੈ ਤੇ ਸ਼ਾਪ ਦੇ ਅੰਦਰ ਆਉਂਦੀ ਦਿਖ ਰਹੀ ਹੈ। ਕਰੀਨਾ ਫਲੋਰਲ ਟਾਪ ਤੇ ਪਲਾਜ਼ੋ ਪੈਟ ’ਚ ਨਜ਼ਰ ਆਈ। ਇਸ ਨਾਲ ਹੀ ਉਨ੍ਹਾਂ ਨੇ ਸਟਾਈਲਿਸ਼ ਸਨਗਲਾਸੈਸ ਪਹਿਣ ਰੱਖਿਆ ਸੀ। ਸੋਸ਼ਲ ਮੀਡੀਆ ਫੈਨਜ਼ ਨੂੰ ਬੇਬੋ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।
Advertisment
 
View this post on Instagram
 

A post shared by Manav Manglani (@manav.manglani)

Advertisment

Stay updated with the latest news headlines.

Follow us:
Advertisment
Advertisment
Latest Stories
Advertisment