ਬੱਚੇ ਨੇ ਸਾਰਾ ਅਲੀ ਖ਼ਾਨ ਨੂੰ ਬੋਲਿਆ ‘ਭਾਬੀ’ ਤਾਂ ਸਾਰਾ ਨੇ ਦਿੱਤਾ ਅਜਿਹਾ ਰਿਐਕਸ਼ਨ, ਵੀਡੀਓ ਹੋਇਆ ਵਾਇਰਲ

Written by  Lajwinder kaur   |  February 13th 2020 06:31 PM  |  Updated: February 13th 2020 06:31 PM

ਬੱਚੇ ਨੇ ਸਾਰਾ ਅਲੀ ਖ਼ਾਨ ਨੂੰ ਬੋਲਿਆ ‘ਭਾਬੀ’ ਤਾਂ ਸਾਰਾ ਨੇ ਦਿੱਤਾ ਅਜਿਹਾ ਰਿਐਕਸ਼ਨ, ਵੀਡੀਓ ਹੋਇਆ ਵਾਇਰਲ

ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਲਵ ਆਜ ਕੱਲ੍ਹ’ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਇਹ ਫ਼ਿਲਮ ਵੈਲੇਂਨਟਾਈਨ ਡੇਅ ਵਾਲੇ ਦਿਨ ਯਾਨੀ ਕਿ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਕਾਰਤਿਕ ਆਰੀਅਨ ਇੱਕ ਬੱਚੇ ਦੇ ਨਾਲ ਫੁੱਟਬਾਲ ਖੇਡ ਰਿਹਾ ਹੈ ਤੇ ਜਦੋਂ ਸਾਰਾ ਅਲੀ ਖ਼ਾਨ ਆਉਂਦੀ ਹੈ, ਤਾਂ ਛੋਟਾ ਬੱਚਾ ਕਹਿੰਦਾ ਹੈ ਕਾਰਤਿਕ ਭਈਆ ਭਾਬੀ ਆ ਗਈ। ਤਾਂ ਸਾਰਾ ਅਲੀ ਖ਼ਾਨ ਹੈਰਾਨ ਹੋ ਜਾਂਦੀ ਹੈ ਤਾਂ ਬੱਚੇ ਦੇ ਪਿੱਛੇ ਭੱਜਦੀ ਹੈ ਤੇ ਬੋਲਦੀ ਹੈ ਭਾਬੀ ਕਿਸੇ ਬੋਲਾ। ਇਸ ਉੱਤੇ ਆਰਤਿਕ ਆਰੀਅਨ ਤੇ ਟੀਮ ਦੇ ਬਾਕੀ ਮੈਂਬਰ ਹੱਸਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Bhabhi kisko bola ☺️

A post shared by KARTIK AARYAN (@kartikaaryan) on

ਹੋਰ ਵੇਖੋ:ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਵੀਡੀਓ ਨੂੰ ਕਾਰਤਿਕ ਆਰੀਅਨ ਵੱਲੋਂ ਕੁਝ ਸਮੇਂ ਪਹਿਲਾਂ ਹੀ ਸ਼ੇਅਰ ਕੀਤਾ ਹੈ। ਕੁਝ ਹੀ ਮਿੰਟਾਂ ‘ਚ ਇਸ ਵੀਡੀਓ 6 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।

 

View this post on Instagram

 

I get the Punch She gets the lines #VeerZoe #LoveAajKal

A post shared by KARTIK AARYAN (@kartikaaryan) on

ਇਮਤਿਆਜ਼ ਅਲੀ ਖ਼ਾਨ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਸਾਲ 2009 ‘ਚ ਆਈ ਲਵ ਆਜ ਕੱਲ੍ਹ ਦਾ ਸਿਕਵਲ ਹੈ। ਇਹ ਫ਼ਿਲਮ ਕੱਲ੍ਹ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network