ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਅਦਾਕਾਰ ਕਾਰਤਿਕ ਆਰੀਅਨ ਨੇ ਕੀਤਾ ਵੱਡਾ ਖੁਲਾਸਾ

Written by  Shaminder   |  July 17th 2020 03:55 PM  |  Updated: July 17th 2020 03:55 PM

ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਅਦਾਕਾਰ ਕਾਰਤਿਕ ਆਰੀਅਨ ਨੇ ਕੀਤਾ ਵੱਡਾ ਖੁਲਾਸਾ

ਕਾਰਤਿਕ ਆਰੀਅਨ ਜਿਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਕਈ ਕੁੜੀਆਂ ਉਨ੍ਹਾਂ ਤੇ ਜਾਨ ਛਿੜਕਦੀਆਂ ਹਨ। ਪਰ ਉਹ ਕਿਹੋ ਜਿਹੀ ਕੁੜੀ ਨੂੰ ਪਸੰਦ ਕਰਦੇ ਹਨ ਅਤੇ ਕਿਸ ਤੇ ਆਪਣੀ ਜਾਨ ਛਿੜਕਦੇ ਹਨ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਹੈ ।ਅਦਾਕਾਰ ਕਾਰਤਿਕ ਆਰੀਅਨ ਆਪਣੀ ਬਿਹਤਰੀਨ ਅਦਾਕਾਰੀ ਅਤੇ ਕਿਊਟਨੈੱਸ ਲਈ ਜਾਣੇ ਜਾਂਦੇ ਹਨ ।

https://www.instagram.com/p/CCu96SdJ_JH/

ਉਨ੍ਹਾਂ ਦੇ ਸੁਫ਼ਨਿਆਂ ਦੀ ਰਾਣੀ ਕਿਸ ਤਰ੍ਹਾਂ ਦੀ ਹੋਵੇਗੀ ਇਸ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਾਲ ਡੇਟ 'ਤੇ ਜਾਣ ਵਾਲੀ ਲੜਕੀ 'ਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ। ਕਾਰਤਿਕ ਨੇ ਫਿਲਮ ਫੇਅਰ ਨੂੰ ਦਿੱਤੇ ਇਕ ਇੰਟਰਵਿਊ 'ਚ ਆਈਡੀਅਲ ਡੇਟ ਪਾਰਟਨਰ ਨੂੰ ਲੈ ਕੇ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਉਤਸ਼ਾਹੀ ਲੜਕੀਆਂ ਬਹੁਤ ਪਸੰਦ ਹਨ, ਜੋ ਪ੍ਰੇਰਣਾਦਾਇਕ ਹੋਣ ਅਤੇ ਆਪਣੀ ਛਾਪ ਛੱਡ ਜਾਣ।

https://www.instagram.com/p/CCF9hVPphKn/

ਉਨ੍ਹਾਂ ਨੇ ਇਸ ਇੰਟਰਵਿਊ 'ਚ ਅੱਗੇ ਦੱਸਿਆ ਸੀ, ਅਜਿਹੀਆਂ ਲੜਕੀਆਂ ਜੋ ਹਰ ਮੁਸ਼ਕਿਲ ਸਮੇਂ 'ਚੋਂ ਲੰਘ ਕੇ ਆਪਣੇ ਉਦੇਸ਼ ਨੂੰ ਪਾਉਣ ਲਈ ਅੜੇ, ਜਿਵੇਂ ਸਾਇਨਾ ਨੇਹਵਾਲ, ਮੈਰੀ ਕਾੱਮ, ਗੁੰਜਨ ਸਕਸੈਨਾ, ਬਰਖਾ ਦੱਤ। ਮੈਂ ਅਜਿਹੀਆਂ ਕੁਆਲੀਟਿਜ਼ ਵਾਲੀ ਲੜਕੀ ਨਾਲ ਡੇਟ ਕਰਨਾ ਚਾਹਵਾਂਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network