Advertisment

ਆਪਣੇ ਮੇਕਅੱਪ ਆਰਟਟਿਸਟ ਦੇ ਵਿਆਹ ਵਿੱਚ ਪਹੁੰਚੀ ਕੈਟਰੀਨਾ ਕੈਫ, ਕੀਤਾ ਜ਼ਬਰਦਸਤ ਡਾਂਸ ਵੀਡੀਓ ਵਾਇਰਲ

author-image
By Rupinder Kaler
New Update
ਆਪਣੇ ਮੇਕਅੱਪ ਆਰਟਟਿਸਟ ਦੇ ਵਿਆਹ ਵਿੱਚ ਪਹੁੰਚੀ ਕੈਟਰੀਨਾ ਕੈਫ, ਕੀਤਾ ਜ਼ਬਰਦਸਤ ਡਾਂਸ ਵੀਡੀਓ ਵਾਇਰਲ
Advertisment
ਕੈਟਰੀਨਾ ਕੈਫ ਹਮੇਸ਼ਾ ਆਪਣੀ ਟੀਮ ਨੂੰ ਇੱਕ ਪਰਿਵਾਰ ਵਾਂਗ ਸਮਝਦੀ ਹੈ । ਹਾਲ ਹੀ ਵਿੱਚ ਕੈਟਰੀਨਾ ਦੇ ਮੇਕਅਪ ਆਰਟਿਸਟ ਡੈਨੀਅਲ ਨੇ ਆਪਣੇ ਫਰੈਂਡ ਨਾਲ ਵਿਆਹ ਕੀਤਾ ਹੈ । ਇਸ ਹਾਈ ਪ੍ਰੋਫਾਈਲ ਗੇਅ ਮੈਰਿਜ ਵਿੱਚ ਕੈਟਰੀਨਾ ਨੇ ਜਮ ਕੇ ਮਸਤੀ ਕੀਤੀ ਹੈ । ਇਸ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । https://www.instagram.com/p/B68CMOCAkKi/ ਕੈਟਰੀਨਾ ਦੇ ਮੇਕਅੱਪ ਆਰਟਿਸਟ ਡੈਨੀਅਲ ਦਾ ਵਿਆਹ ਠੇਰੋਨੲ ਭਰੳਗੳਨਜ਼ੳ ਨਾਲ ਹੋਇਆ ਹੈ । ਦੋਹਾਂ ਦਾ ਵਿਆਹ ਹਿੰਦੂ ਰੀਤੀ ਰਿਵਾਜਾ ਦੇ ਨਾਲ ਹੋਇਆ ਹੈ । ਕੈਟਰੀਨਾ ਨੇ ਇਸ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨਵੀਂ ਵਿਆਹੀ ਜੋੜੀ ਦੇਖੀ ਜਾ ਸਕਦੀ ਹੈ ।
Advertisment
https://www.instagram.com/p/B68HbPlANmv/ ਇਸ ਤੋਂ ਪਹਿਲਾਂ ਡੈਨੀਅਲ ਨੇ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ । ਇਸ ਵਿਆਹ ਵਿੱਚ ਕੈਟਰੀਨਾ ਨੇ ਆਪਣੀ ਪਸੰਦ ਦੇ ਗਾਣਿਆਂ ਤੇ ਡਾਂਸ ਵੀ ਕੀਤਾ । ਕੈਟਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵਿੱਚ ਨਜ਼ਰ ਆਈ ਸੀ ਤੇ ਹੁਣ ਉਹ ਅਕਸ਼ੇ ਕੁਮਾਰ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ । publive-image https://www.instagram.com/p/B68ICd-grzr/
Advertisment

Stay updated with the latest news headlines.

Follow us:
Advertisment
Advertisment
Latest Stories
Advertisment