ਰਣਵੀਰ ਨਾਲ ਬ੍ਰੇਕਅਪ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਕਟਰੀਨਾ

Written by  Rupinder Kaler   |  June 12th 2019 03:46 PM  |  Updated: June 12th 2019 03:49 PM

ਰਣਵੀਰ ਨਾਲ ਬ੍ਰੇਕਅਪ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਕਟਰੀਨਾ

ਕਟਰੀਨਾ ਕੈਫ ਦੀ ਫ਼ਿਲਮ ਭਾਰਤ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਦਰਸ਼ਕਾਂ ਨੇ ਸਲਮਾਨ ਖ਼ਾਨ ਤੇ ਕਟਰੀਨਾ ਦੀ ਜੋੜੀ ਨੂੰ ਫ਼ਿਰ ਤੋਂ ਪਸੰਦ ਕੀਤਾ ਹੈ । ਇਸ ਦੇ ਨਾਲ ਹੀ ਕਟਰੀਨਾ ਦੀ ਪਰਸਨਲ ਲਾਈਫ ਵੀ ਪਟਰੀ ਤੇ ਆ ਗਈ ਹੈ । ਕਟਰੀਨਾ ਰਣਵੀਰ ਦੇ ਨਾਲ ਹੋਏ ਬਰੇਕਅਪ ਦੇ ਗਮ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ ਹੈ ।

https://www.instagram.com/p/BycfGwyhgpt/

ਜਦੋਂ ਵੀ ਕਟਰੀਨਾ ਤੋਂ ਉਸ ਦੇ ਬਰੇਕ ਅਪ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਸ ਬਾਰੇ ਖੁੱਲ ਕੇ ਬੋਲਦੀ ਹੈ । ਇੱਕ ਇੰਟਰਵਿਊ ਵਿੱਚ ਕੈਟਰੀਨਾ ਨੇ ਖੁਲਾਸਾ ਕੀਤਾ ਸੀ ਕਿ ਰਣਵੀਰ ਨਾਲ ਬਰੇਕਅਪ ਹੋਣ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ।

https://www.instagram.com/p/BrPOsUMAgTI/

ਕੈਟਰੀਨਾ ਨੇ ਕਿਹਾ ਕਿ ਬਾਲੀਵੁੱਡ ਵਿੱਚ ਬਹੁਤ ਸਾਰੇ ਕਲਾਕਾਰ ਹਨ ਜਿਹੜੇ ਇਸ ਤਰ੍ਹਾਂ ਦੇ ਹਲਾਤਾਂ ਤੋਂ ਗੁਜ਼ਰੇ ਸਨ । ਉਹਨਾਂ ਨੇ ਕਿਹਾ ਕਿ ਇਸ ਡਿਪਰੈਸ਼ਨ ਵਿੱਚੋਂ ਬਾਹਰ ਨਿਕਲਣ ਵਿੱਚ ਉਹਨਾਂ ਦੇ ਇੱਕ ਹੀ ਦੋਸਤ ਨੇ ਉਹਨਾਂ ਦਾ ਸਾਥ ਦਿੱਤਾ ਸੀ, ਤੇ ਉਹ ਦੋਸਤ ਸਨ ਕਿਤਾਬਾਂ । ਕੈਟਰੀਨਾ ਨੇ ਕਿਹਾ ਕਿ ਉਹ ਚੰਗੀਆਂ ਕਿਤਾਬਾਂ ਪੜ੍ਹ ਕੇ ਹੀ ਡਿਪਰੈਸ਼ਨ ਤੋਂ ਬਾਹਰ ਆਈ ਹੈ ।

https://www.instagram.com/p/BquawJNAAQl/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network