Advertisment

ਕੈਟਰੀਨਾ ਕੈਫ ਦਾ ਹੋਇਆ ਕੋਰੋਨਾ ਟੈਸਟ, ਮਾਲਦੀਵ ਤੋਂ ਪਰਤੀ ਵਾਪਿਸ

author-image
By Rupinder Kaler
New Update
ਕੈਟਰੀਨਾ ਕੈਫ ਦਾ ਹੋਇਆ ਕੋਰੋਨਾ ਟੈਸਟ, ਮਾਲਦੀਵ ਤੋਂ ਪਰਤੀ ਵਾਪਿਸ
Advertisment
ਕੈਟਰੀਨਾ ਕੈਫ ਹੁਣ ਤਾਲਾਬੰਦੀ ਤੋਂ ਬਾਅਦ ਕੰਮ 'ਤੇ ਪਰਤ ਆਈ ਹੈ। ਇਸ ਦੌਰਾਨ, ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜੋ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ
Advertisment
ਕੈਟਰੀਨਾ ਸ਼ੂਟ ਕਰਨ ਤੋਂ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਦੀ ਦਿਖ ਰਹੀ ਹੈ। ਇਹ ਵੀਡੀਓ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। katrina kaif ਹੋਰ ਪੜ੍ਹੋ :
Advertisment
Katrina Kaif ਕੈਟਰੀਨਾ ਕੈਫ ਨੇ ਖੁਦ ਹੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ 'ਚ ਲਿਖਿਆ-' ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਟੈਸਟਿੰਗ ਲਾਜ਼ਮੀ ਹੈ। ਸਾਰਿਆਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ। ਵੀਡੀਓ ਵਿਚ, ਡਾਕਟਰ ਪੀਪੀਈ ਕਿੱਟ ਵਿਚ ਕੈਟਰੀਨਾ ਦਾ ਕੋਰੋਨਾ ਵਾਇਰਸ ਟੈਸਟ ਕਰਦੇ ਦੇਖਿਆ ਜਾ ਸਕਦਾ ਹੈ। Katrina Kaif ਕੈਟਰੀਨਾ ਇਕ ਵ੍ਹਾਈਟ ਆਊਟਫਿਟ ਵਿਚ ਦਿਖਾਈ ਦੇ ਰਹੀ ਹੈ। ਪਹਿਲਾਂ, ਉਹ ਟੈਸਟਿੰਗ ਦੇ ਦੌਰਾਨ ਆਰਾਮ ਨਾਲ ਬੈਠੀ ਹੁੰਦੀ ਹੈ ਅਤੇ ਟੈਸਟ ਹੁੰਦੇ ਹੀ ਹੱਸਣਾ ਸ਼ੁਰੂ ਕਰ ਦਿੰਦੀ ਹੈ। ਦੱਸ ਦੇਈਏ, ਕੈਟਰੀਨਾ ਹਾਲ ਹੀ ਵਿੱਚ ਮਾਲਦੀਵ ਤੋਂ ਵਾਪਸ ਆਈ ਹੈ। ਅਜਿਹੀ ਸਥਿਤੀ ਵਿੱਚ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਕੋਰੋਨਾ ਟੈਸਟ ਕਰਵਾਇਆ ਹੈ।
 
View this post on Instagram
 

A post shared by Katrina Kaif (@katrinakaif)

Advertisment

Stay updated with the latest news headlines.

Follow us:
Advertisment
Advertisment
Latest Stories
Advertisment