Advertisment

ਕੈਟਰੀਨਾ ਕੈਫ ਦਾ ਸਹੁਰਾ ਵੀ ਹੈ ਫਿੱਟਨੈਸ ਫਰੀਕ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਕੈਟਰੀਨਾ ਕੈਫ ਦਾ ਸਹੁਰਾ ਵੀ ਹੈ ਫਿੱਟਨੈਸ ਫਰੀਕ, ਵੀਡੀਓ ਹੋ ਰਿਹਾ ਵਾਇਰਲ
Advertisment
ਕੈਟਰੀਨਾ ਕੈਫ (Katrina Kaif)  ਜਿੱਥੇ ਖੁਦ ਬਹੁਤ ਹੀ ਫਿੱਟਨੈਸ ਫਰੀਕ ਹੈ । ਉੱਥੇ ਹੀ ਸਿਹਤ ਦੇ ਮਾਮਲੇ ‘ਚ ਉਸ ਦਾ ਸਹੁਰਾ
Advertisment
(Father-in-Law) ਸ਼ਾਮ ਕੌਸ਼ਲ ਵੀ ਘੱਟ ਨਹੀਂ ਹੈ । ਉਹ ਵੀ ਆਪਣੀ ਸਿਹਤ (Health)ਨੂੰ ਲੈ ਕੇ ਕਾਫੀ ਜਾਗਰੂਕ ਹੈ । ਸ਼ਾਮ ਕੌਸ਼ਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਜਿੰਮ ‘ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । vicky Kaushal image From instagram
Advertisment
ਹੋਰ ਪੜ੍ਹੋ : ਕੋਰੋਨਾ ਵਾਇਰਸ ਦਾ ਕਹਿਰ : ਅਦਾਕਾਰ ਨਕੁਲ ਮਹਿਤਾ ਦਾ ਬੇਟਾ ਹੋਇਆ ਬੀਮਾਰ, ਕਿਹਾ ਸਾਡੇ ਲਈ ਹੈ ਇਹ ਬਹੁਤ ਸਖਤ ਸਮਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਮ ਕੌਸ਼ਲ ਬਹੁਤ ਹੀ ਜੋਸ਼ ਦੇ ਨਾਲ ਐਕਸਰਸਾਈਜ਼ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਦਸੰਬਰ ਮਹੀਨੇ ‘ਚ ਹੀ ਵਿਆਹ ਕਰਵਾਇਆ ਹੈ । Katrina Kaif Image Source: Instagram ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਇਹ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਹੋਇਆ ਸੀ । ਇਹ ਵਿਆਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰਜਵਾੜਿਆਂ ਵਾਲੇ ਅੰਦਾਜ਼ ‘ਚ ਹੋਇਆ ਸੀ ।ਵਿਆਹ ਤੋਂ ਬਾਅਦ ਵੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਅਦਾਕਾਰ ਵਿੱਕੀ ਕੌਸ਼ਲ ਵੀ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਦਿਖਾਈ ਦੇ ਚੁੁੱਕੇ ਹਨ ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment