Advertisment

ਕੈਟਰੀਨਾ ਕੈਫ ਦੀ ਮਾਂ ਗਰੀਬ ਬੱਚਿਆਂ ਲਈ ਚਲਾ ਰਹੀ ਹੈ ਸਕੂਲ, ਦਿੱਤੀ ਜਾ ਰਹੀ ਹੈ ਮੁਫਤ ਸਿੱਖਿਆ

author-image
By Rupinder Kaler
New Update
ਕੈਟਰੀਨਾ ਕੈਫ ਦੀ ਮਾਂ ਗਰੀਬ ਬੱਚਿਆਂ ਲਈ ਚਲਾ ਰਹੀ ਹੈ ਸਕੂਲ, ਦਿੱਤੀ ਜਾ ਰਹੀ ਹੈ ਮੁਫਤ ਸਿੱਖਿਆ
Advertisment
ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਹ ਵੀਡੀਓ
Advertisment
ਕੈਟਰੀਨਾ ਕੈਫ ਦੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਹੈ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ । ਇਹ ਸਕੂਲ ਤਾਮਿਲਨਾਡੂ ਵਿੱਚ ਚਲਾਇਆ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਕੇ ਕੈਟਰੀਨਾ ਨੇ ਹੋਰ ਲੋਕਾਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਕਿਹਾ ਹੈ । publive-image ਹੋਰ ਪੜ੍ਹੋ : katrina-kaif ਅਦਾਕਾਰਾ ਨੇ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ ਮੈਂ ਆਪਣੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਵੀਡੀਓ ਸਾਂਝਾ ਕਰਕੇ ਮਾਣ ਮਹਿਸੂਸ ਕਰ ਰਹੀ ਹਾਂ । ਉਹ ਗਰੀਬ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ’ । ਕੈਟਰੀਨਾ ਨੇ ਦੱਸਿਆ ਕਿ ‘ਮੌਜੂਦਾ ਸਮੇਂ ਵਿੱਚ ਇਸ ਸਕੂਲ ਵਿੱਚ 200ਵਿਦਿਆਰਥੀ ਪੜ੍ਹਦੇ ਹਨ । publive-image ਇੱਥੇ ਚੌਥੀ ਤੱਕ ਕਲਾਸਾਂ ਲਗਾਉਣ ਦੀ ਸੁਵਿਧਾ ਹੈ । ਇਸ ਨੂੰ 14 ਤੱਕ ਲਿਜਾਣ ਦੀ ਜਰੂਰਤ ਹੈ । ਸਾਨੂੰ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਸੁਫ਼ਨੇ ਪੂਰੇ ਕਰ ਸਕਣ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment