ਕੌਰ ਬੀ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਲਾਈਕ ਯੂ',ਕੌਰ ਬੀ ਨੇ ਸਾਂਝਾ ਕੀਤਾ ਪੋਸਟਰ 

Written by  Shaminder   |  February 25th 2019 11:56 AM  |  Updated: February 25th 2019 11:59 AM

ਕੌਰ ਬੀ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਲਾਈਕ ਯੂ',ਕੌਰ ਬੀ ਨੇ ਸਾਂਝਾ ਕੀਤਾ ਪੋਸਟਰ 

ਕੌਰ ਬੀ ਜਲਦ ਆਪਣੇ ਨਵੇਂ ਗੀਤ 'ਲਾਈਕ ਯੂ' ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਨੇ,ਜਦਕਿ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ । ਇਸ ਗੀਤ 'ਚ ਕੀ ਨਵਾਂ ਲੈ ਕੇ ਆ ਰਹੇ ਨੇ ਕੌਰ ਬੀ ਇਸ ਦਾ ਖੁਲਾਸਾ ਤਾਂ ਕੌਰ ਬੀ ਦਾ ਗੀਤ ਆਉਣ 'ਤੇ ਹੀ ਪਤਾ ਲੱਗੇਗਾ ।

ਹੋਰ ਵੇਖੋ :ਭੋਜਪੁਰੀ ਗਾਣੇ ‘ਤੇ ਜੈਸਮੀਨ ਸੈਂਡਲਾਸ ਨੇ ਲਗਾਏ ਠੁਮਕੇ, ਵੇਖੋ ਵੀਡਿਓ

https://www.instagram.com/p/BuQVSOznKag/

ਫਿਲਹਾਲ ਤਾਂ ਉਹ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ । ਉਨ੍ਹਾਂ ਨੇ ਆਪਣੇ ਇਸ ਗੀਤ ਦਾ ਫ੍ਰਸਟ ਲੁਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਆਪਣੇ ਫੈਨਸ ਨੂੰ ਇਸ ਪੋਸਟਰ ਨੂੰ ਸਾਂਝਾ ਕਰਨ ਲਈ ਆਖਿਆ ਹੈ ।

kaur b new song kaur b new song

ਕੌਰ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ । ਤੁਸੀਂ ਵੀ ਵੇਖੋ ਉਨ੍ਹਾਂ ਦੇ ਨਵੇਂ ਗੀਤ ਲਾਈਕ ਯੂ ਦਾ ਪੋਸਟਰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network