ਕੌਰ ਬੀ ਨੇ ਗੁਰਲੇਜ ਅਖਤਰ ਦੇ ਨਾਲ ਕੀਤਾ ਡਾਂਸ, ਵੀਡੀਓ ਕੀਤਾ ਸਾਂਝਾ

written by Shaminder | November 17, 2020

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕੌਰ ਬੀ ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਗੁਰਲੇਜ ਅਖਤਰ ਦੀ ਤਾਰੀਫ ਕੀਤੀ ਹੈ ।

kaur b

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਿੰਨੇ ਵਧੀਆ ਵੋਕਲਿਸਟ ਓਨੇ ਹੀ ਵਧੀਆ ਇਨਸਾਨ ਹਨ ਦੀਦੀ ਤੇ ਇਸ ਗੱਲ ਨੂੰ ਮੇਰੇ ਵੱਲੋਂ ਹਰ ਵਾਰ ਦੀ ਤਰ੍ਹਾਂ ਪਹਿਲ #ਯਾਰੀਆਂ ਲਈ ਉੱਥੇ ਫੇਰ ਜੱਟੀ ਹਮੇਸ਼ਾ ਖੜਦੀ।ਲਵ ਯੂ ਗੁਰਲੇਜ ਅਖਤਰ ਦੀਦੀ, ਕੁਲਵਿੰਦਰ ਕੈਲੀ ਭਾਜੀ ਤੁਸੀਂ ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ।

ਹੋਰ ਪੜ੍ਹੋ : ਕੌਰ ਬੀ ਦਾ ਰੋਮਾਂਟਿਕ ਗੀਤ ‘ਵੇਖੀਂ ਵੇਖੀਂ’ ਸਰੋਤਿਆਂ ਨੂੰ ਆ ਰਿਹਾ ਪਸੰਦ

gurlej with Mother

ਬਹੁਤ ਬਹੁਤ ਮੁਬਾਰਕਾਂ ਸ਼ਹਿਨਾਜ਼ ਅਖਤਰ ਵੀਰੇ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ। ਦੱਸ ਦਈਏ ਕਿ ਬੀਤੇ ਦਿਨੀਂ ਗੁਰਲੇਜ ਅਖਤਰ ਦੇ ਭਰਾ ਸ਼ਹਿਨਾਜ਼ ਅਖਤਰ ਦਾ ਵਿਆਹ ਸੀ ।

kaur b and gurlej

ਜਿਸ ‘ਚ ਕੌਰ ਬੀ ਸਣੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ । ਇਸ ਵਿਆਹ ਦੀਆਂ ਕੁਝ ਵੀਡੀਓਜ਼ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by KaurB? (@kaurbmusic)

0 Comments
0

You may also like