Advertisment

ਕੌਰ ਬੀ ਦੇ ਹਿੰਦੀ ਗੀਤ ਨਹੀਂ ਸੁਣੇ ਹੋਣਗੇ ਤੁਸੀਂ ਬਾਲੀਵੁੱਡ ਗਾਇਕਾਂ ਨੂੰ ਵੀ ਛੱਡਦੀ ਹੈ ਪਿੱਛੇ

author-image
By Shaminder
New Update
ਕੌਰ ਬੀ ਦੇ ਹਿੰਦੀ ਗੀਤ ਨਹੀਂ ਸੁਣੇ ਹੋਣਗੇ ਤੁਸੀਂ ਬਾਲੀਵੁੱਡ ਗਾਇਕਾਂ ਨੂੰ ਵੀ ਛੱਡਦੀ ਹੈ ਪਿੱਛੇ
Advertisment
ਕੌਰ ਬੀ ਜਲਦ ਲੈ ਕੇ ਆ ਰਹੇ ਹਨ ਖ਼ੁਦਗਰਜ਼ ਮੁਹੱਬਤ  । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ  ਕਿ ਕੌਰ ਬੀ  ਹਿੰਦੀ 'ਚ ਗਾਣਾ ਗਾ ਰਹੇ ਨੇ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਜਦਕਿ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਕੌਰ ਬੀ ਨੇ ਕਈ ਹਿੱਟ ਪੰਜਾਬੀ ਗੀਤ ਦਿੱਤੇ ਹਨ । ਹੋਰ ਵੇਖੋ :ਕੌਰ ਬੀ ਨੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਭਾਵੁਕ ਪੋਸਟ ਕੀਤੀ ਸਾਂਝੀ,ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ
Advertisment
https://www.instagram.com/p/ByvJ5R4nPgV/ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਉਹ ਹਿੰਦੀ ਗੀਤਾਂ ਦੇ ਜ਼ਰੀਏ ਹਿੰਦੀ ਇੰਡਸਟਰੀ 'ਚ ਆਪਣਾ ਨਾਮ ਚਮਕਾਉਣ ਜਾ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੀਤ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇਸ ਗੀਤ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ । ਹੁਣ ਵੇਖਣਾ ਇਹ ਹੋਵੇਗਾ ਕਿ ਸਰੋਤਿਆਂ ਨੂੰ ਉਨ੍ਹਾਂ ਦਾ ਇਹ ਗੀਤ ਕਿੰਨਾ ਕੁ ਪਸੰਦ ਆਉਂਦਾ ਹੈ ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੇ ਗਾਏ ਕੁਝ ਹਿੰਦੀ ਨਗਮੇ ਵੀ ਵਿਖਾਉਣ ਜਾ ਰਹੇ ਹਾਂ ਜੋ ਉਹ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment