
ਠੰਢ ਦੇ ਮੌਸਮ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਅਜਿਹੇ ਹਲਾਤਾਂ ਵਿੱਚ ਖਾਲਸਾ ਏਡ ਕਿਸਾਨਾਂ ਨੂੰ ਹਰ ਸਹੂਲਤ ਉਪਲਬਧ ਕਰਵਾ ਰਹੀ ਹੈ । ਜਿੱਥੇ ਕਿਸਾਨਾਂ ਦੇ ਨਹਾਉਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਕਿਸਾਨਾਂ ਦੇ ਮੋਬਾਇਲ ਚਾਰਜ ਕਰਨ ਲਈ ਵੀ ਬੰਦੋਬਸਤ ਕੀਤਾ ਹੈ।
ਹੋਰ ਪੜ੍ਹੋ :
- ਗੁਰਲੇਜ ਅਖਤਰ ਨੇ ਕਿਸਾਨਾਂ ਦੇ ਧਰਨੇ ਤੋਂ ਸਾਂਝਾ ਕੀਤਾ ਵੀਡੀਓ, ਸਭ ਦੀ ਖੁਸ਼ੀ ਲਈ ਕੀਤੀ ਅਰਦਾਸ
- ਆਮਿਰ ਖ਼ਾਨ ਦਾ ਬੇਟਾ ਜੁਨੈਦ ਖ਼ਾਨ ਬਾਲੀਵੁੱਡ ’ਚ ਕਰਨ ਜਾ ਰਿਹਾ ਹੈ ਐਂਟਰੀ


View this post on Instagram