Advertisment

ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀ ਮਦਦ ਕਰਨ ‘ਤੇ ਟੋਕੀਓ ਦੇ ਗੁਰਦੁਆਰਾ ਸਾਹਿਬ ਅਤੇ ਜਾਪਾਨੀ ਭਾਈਚਾਰੇ ਦਾ ਖਾਲਸਾ ਏਡ ਨੇ ਕੀਤਾ ਧੰਨਵਾਦ

author-image
By Shaminder
New Update
ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀ ਮਦਦ ਕਰਨ ‘ਤੇ ਟੋਕੀਓ ਦੇ ਗੁਰਦੁਆਰਾ ਸਾਹਿਬ ਅਤੇ ਜਾਪਾਨੀ ਭਾਈਚਾਰੇ ਦਾ ਖਾਲਸਾ ਏਡ ਨੇ ਕੀਤਾ ਧੰਨਵਾਦ
Advertisment
ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ।ਇਸ ਦੇ ਨਾਲ ਹੀ ਭਾਰਤ ‘ਚ
Advertisment
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਖਾਲਸਾ ਏਡ ਵੱਲੋਂ ਵੱਧ ਚੜ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸੇ ਲੜੀ ਦੇ ਤਹਿਤ ਸਿੱਖਾਂ ਵੱਲੋਂ ਭਾਰਤ ‘ਚ ਫੈਲੀ ਮਹਾਮਾਰੀ ਲਈ ਮਦਦ ਲਗਾਤਾਰ ਭੇਜੀ ਜਾ ਰਹੀ ਹੈ ।Khalsa Aid ਹੋਰ ਪੜ੍ਹੋ : ਮੋਟਾਪਾ ਘਟਾਉਣ ਲਈ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਕਰੋ ਸ਼ਾਮਿਲ 
Advertisment
khalsa aid ਟੋਕੀਓ ਦੇ ਇੱਕ ਗੁਰਦੁਆਰਾ ਸਾਹਿਬ ‘ਚ ਵੀ ਭਾਰਤ ਦੇ ਲੋਕਾਂ ਲਈ ਗੁਰਦੁਆਰਾ ਸਾਹਿਬ ਅਤੇ ਜਪਾਨੀ ਭਾਈਚਾਰੇ ਵੱਲੋਂ ਖਾਲਸਾ ਏਡ ਨੂੰ ਦਾਨ ਕੀਤਾ ਹੈ । ਜਿਸ ਲਈ ਖਾਲਸਾ ਏਡ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ । khalsa-aid ਖਾਲਸਾ ਏਡ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਦੁਨੀਆ ਭਰ ‘ਚ ਜਿੱਥੇ ਵੀ ਕੁਦਰਤੀ ਆਫਤ ਹੋਵੇ ਜਾਂ ਫਿਰ ਕੋਈ ਮਹਾਮਾਰੀ ਖਾਲਸਾ ਏਡ ਇਨਸਾਨੀਅਤ ਦੀ ਸੇਵਾ ਲਈ ਸਭ ਤੋਂ ਪਹਿਲਾਂ ਪਹੁੰਚਦੀ ਹੈ ।
 
View this post on Instagram
 

A post shared by Khalsa Aid (UK) (@khalsa_aid)

Advertisment
ਬੀਤੇ ਸਾਲ ਜਿੱਥੇ ਕਿਸਾਨ ਅੰਦੋਲਨ ਦੌਰਾਨ ਖਾਲਸਾ ਏਡ ਦੇ ਵਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ ਉੱਥੇ ਹੀ ਇਸ ਸਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵੀ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਲੋਕਾਂ ਤੱਕ ਆਕਸੀਜਨ ਪਹੁੰਚਾਈ ।
 
View this post on Instagram
 

A post shared by Khalsa Aid (UK) (@khalsa_aid)

Advertisment

Stay updated with the latest news headlines.

Follow us:
Advertisment
Advertisment
Latest Stories
Advertisment