Advertisment

ਦੇਖੋ ਵੀਡੀਓ : ਖ਼ਾਨ ਭੈਣੀ ਵਾਲਾ ਆਪਣੇ ਨਵੇਂ ਗੀਤ ‘All Good’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

author-image
By Lajwinder kaur
New Update
ਦੇਖੋ ਵੀਡੀਓ : ਖ਼ਾਨ ਭੈਣੀ ਵਾਲਾ ਆਪਣੇ ਨਵੇਂ ਗੀਤ ‘All Good’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
Advertisment
ਪੰਜਾਬੀ ਗਾਇਕ ਤੇ ਗੀਤਕਾਰ ਖ਼ਾਨ ਭੈਣੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ
Advertisment
ਆਲ ਗੁੱਡ (All Good) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ । ਯਾਰੀ ਦੋਸਤੀ ਤੇ ਚੰਗੀ ਨੀਅਤ ਨੂੰ ਬਿਆਨ ਕਰਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । all goood sung by khan bhaini ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ ਇਸ ਗੀਤ ਦੇ ਬੋਲ ਖ਼ਾਨ ਭੈਣੀ ਨੇ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ Ikky ਨੇ ਦਿੱਤਾ ਹੈ । ਟਰੂ ਮੇਕਰਸ ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖ਼ਾਨ ਭੈਣੀ ਤੇ ਫੀਮੇਲ ਮਾਡਲ Samreen Kaur । ਗਾਣੇ ਨੂੰ Bang Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।
Advertisment
inside pic of khan bhaini ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ ‘12pm to 12am’, ਗੱਡੀ ਪਿੱਛੇ, ਬਿੱਲੇ ਬਿੱਲੇ ਨੈਣ, ਨਾਗਮਣੀ, ਪਰਾਊਡ ਟੂ ਬੀ ਦੇਸੀ, ‘ਡੌਂਟ ਕੇਅਰ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । khan bhaini new song
Advertisment

Stay updated with the latest news headlines.

Follow us:
Advertisment
Advertisment
Latest Stories
Advertisment