” ਤਰਸੇਮ ਜੱਸੜ ” ਦੀ ਆਉਣ ਵਾਲੀ ਪੰਜਾਬੀ ਫ਼ਿਲਮ “ਅਫਸਰ” ਦਾ ਇੱਕ ਹੋਰ ਨਵਾਂ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਖੱਤ ” punjabi song | ਇਸ ਗੀਤ ਨੂੰ ” ਨਿਮਰਤ ਖਹਿਰਾ ” nimrat khaira ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ | ਇਸ ਗੀਤ ਦੇ ਬੋਲ ” ਅਰਜਨ ਢਿੱਲੋਂ ” ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰੀਤ ਹੁੰਦਲ ” ਦੁਆਰਾ ਦਿੱਤਾ ਗਿਆ ਹੈ | ਇਹ ਬਹੁਤ ਹੀ ਰੋਮਾਂਟਿਕ ਗੀਤ ਹੈ | ਦੱਸ ਦਈਏ ਕਿ ਇਹ ਫ਼ਿਲਮ ਅਫਸਰ ਦਾ ਪੰਜਵਾਂ ਗੀਤ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਕੁੜੀ ਮੁੰਡਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਕੁੜੀ ਮੁੰਡੇ ਦੁਆਰਾ ਦਿੱਤੇ ਗਏ ਖੱਤ ਯਾਨੀ ਕਿ ਚਿਠੀ ਨੂੰ ਦਿਨ ਵਿੱਚ ਸੋ -ਸੋ ਵਾਰ ਪੜਦੀ ਹੈ |
ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ | ਇਸ ਫ਼ਿਲਮ ਦੇ ਇਸ ਤੋਂ ਪਹਿਲਾ ਵੀ ਚਾਰ ਗੀਤ ” ਸੁਨ ਸੋਹਣੀਏ ” punjabi song ਅਤੇ ” ਇਸ਼ਕ ਜਿਹਾ ਹੋ ਗਿਆ ” , ਖੀਨ ਖ਼ਾਬ ” ਰਿਲੀਜ ਹੋ ਚੁੱਕੇ ਹਨ ਅਤੇ ਉਹ ਵੀ ਬਹੁਤ ਹੀ ਵਧੀਆ ਗੀਤ ਹਨ | ਅਤੇ ਹਾਲ ਹੀ ਵਿੱਚ ਇਸਦਾ ਗੀਤ ” ਖੀਨ ਖ਼ਾਬ ” ਰਿਲੀਜ ਹੋਇਆ ਸੀ ਜਿਸਨੂੰ ਕਿ ਤਰਸੇਮ ਜੱਸੜ ਦੁਆਰਾ ਗਾਇਆ ਗਿਆ ਹੈ |

Kanugo: Second Song From Tarsem-Nimrat Starrer Afsar Released, Fans Say ‘Awesome’
ਇਸ ਗੀਤਇਸ ਗੀਤ ਵਿੱਚ ਤਰਸੇਮ ਜੱਸੜ ਵੱਲੋ ਕੁੜੀ ਦੇ ਖੀਨ ਖ਼ਾਬ ਦੇ ਸੂਟਾਂ ਦੀ ਤਾਰੀਫ ਕੀਤੀ ਗਈ ਹੈ ਅਤੇ ਨਾਲ ਆਪਣੀ ਕੈਮ ਸਰਦਾਰੀ ਦੀ ਗੱਲ ਕਰ ਰਹੇ ਹਨ ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ nimrat khaira ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ |