Advertisment

ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹੋਇਆ ਰੈਪਅੱਪ, ਦੇਖੋ ਫਤਿਹ ਅੰਬਰਸਰੀਆ ਤੇ ਮੀਤ ਦੀ ਨੋਕ-ਝੋਕ

author-image
By Lajwinder kaur
New Update
ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹੋਇਆ ਰੈਪਅੱਪ, ਦੇਖੋ ਫਤਿਹ ਅੰਬਰਸਰੀਆ ਤੇ ਮੀਤ ਦੀ ਨੋਕ-ਝੋਕ
Advertisment
ਸਿਨੇਮੈਟੋਗ੍ਰਾਫ਼ਰ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੀ ਆਉਣ ਵਾਲੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਜੌਰਡਨ ਸੰਧੂ ਤੇ ਦਿਲਜੋਤ। ਇਸ ਫ਼ਿਲਮ ‘ਚ ਪਿਆਰ ਮੁਹੱਬਤ ਵਰਗਾ ਦਿਲਚਸਪ ਐਂਗਲ ਦੇਖਣ ਨੂੰ ਮਿਲੇਗਾ।
View this post on Instagram
 

Shooting da mahaul tey kuj k tareefan??? @jordansandhu - Video Credit: @davvysingh

A post shared by DILJOTT (@diljott) on

ਹੋਰ ਵੇਖੋ:ਕਾਲਜ ਲਾਈਫ਼ ਦੇ ਖੱਟੇ-ਮਿੱਠੇ ਪਲਾਂ ਨੂੰ ਬਿਆਨ ਕਰਦੀ ਫ਼ਿਲਮ ‘ਜੁਗਨੀ ਯਾਰਾਂ ਦੀ’ ਇਸ ਦਿਨ ਹੋਵੇਗੀ ਰਿਲੀਜ਼ ਫ਼ਿਲਹਾਲ ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਫਤਿਹ ਅੰਬਰਸਰੀਆ ਯਾਨੀ ਕਿ ਜੌਰਡਨ ਸੰਧੂ ਤੇ ਮੀਤ ਯਾਨੀ ਕਿ ਦਿਲਜੋਤ ਦੀ ਨੋਕ-ਝੋਕ। ਜੀ ਹਾਂ ਇਸ ਵੀਡੀਓ ‘ਚ ਉਹ ਆਪਣੇ ਕਿਰਦਾਰਾਂ ਤੇ ਫ਼ਿਲਮ ਦੀਆਂ ਦਿਲਚਸਪ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਬੀ.ਐੱਨ ਸ਼ਰਮਾ, ਅਮਨ, ਨੀਟੂ ਪੰਧੇਰ, ਰਵਿੰਦਰ ਮੈਡ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਅਮਨ ਚੀਮਾ ਹਨ ਜੋ ਫ਼ਿਲਮ ਦੇ ਸਹਿ ਨਿਰਦੇਸ਼ਕ ਵੀ ਨੇ। ਖ਼ਤਰੇ ਦਾ ਘੁੱਗੂ ਨੂੰ ਅਨੰਤਾ ਫ਼ਿਲਮਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਜਲਦ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment