ਗੁਰਲੇਜ਼ ਅਖਤਰ ਅਤੇ ਹਰਸਿਮਰਨ ਦੇ ਨਵੇਂ ਗੀਤ ਦਾ ਟੀਜ਼ਰ,ਸ਼ੈਰੀ ਮਾਨ ਨੇ ਕੀਤਾ ਸਾਂਝਾ

Written by  Shaminder   |  May 28th 2019 06:24 PM  |  Updated: May 28th 2019 06:24 PM

ਗੁਰਲੇਜ਼ ਅਖਤਰ ਅਤੇ ਹਰਸਿਮਰਨ ਦੇ ਨਵੇਂ ਗੀਤ ਦਾ ਟੀਜ਼ਰ,ਸ਼ੈਰੀ ਮਾਨ ਨੇ ਕੀਤਾ ਸਾਂਝਾ

ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਗੀਤ 'ਕੀ ਚਾਹੀਦਾ' ਦਾ ਟੀਜ਼ਰ ਹੈ।ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਗੁਰਲੇਜ਼ ਅਖਤਰ ਅਤੇ ਹਰਸਿਮਰਨ ਨੇ । ਇਸ ਗੀਤ ਦੇ ਬੋਲ ਗੁੱਪੀ ਢਿੱਲੋਂ ਨੇ ਲਿਖੇ ਨੇ ਅਤੇ ਫ਼ਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਅਤੇ ਪੂਰਾ ਗੀਤ 31 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ:ਸ਼ੈਰੀ ਮਾਨ ਨੂੰ ਵੀ ਪਸੰਦ ਹਨ ਅਮਰ ਸਿੰਘ ਚਮਕੀਲਾ,ਚਮਕੀਲੇ ਦੇ ਗੀਤ ‘ਤੇ ਕੀਤਾ ਟਿਕ-ਟੌਕ

ਇਸ ਗੀਤ ਦੇ ਟੀਜ਼ਰ ਨੂੰ ਗਾਇਕ ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ "Lao V Apne Aale Harsimran de song da teaser. Full song 31 may Nu. #harsimran #gurlejakhtar #oshinbrar #kichahida."ਗੁਰਲੇਜ਼ ਅਖਤਰ ਦੇ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਸਰੋਤਿਆਂ ਵੱਲੋਂ ਕੀਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਦੀ ਡਿਮਾਂਡ ਲਗਾਤਾਰ ਵੱਧਦੀ ਜਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network