ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ

Written by  Shaminder   |  February 08th 2023 10:15 AM  |  Updated: February 08th 2023 10:30 AM

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ

Sidharth Malhotra  Kiara Wedding First Pic : ਸਿਧਾਰਥ  (Sidharth Malhotra) ਅਤੇ ਕਿਆਰਾ ਅਡਵਾਨੀ (Kiara Advani) ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਪ੍ਰਸ਼ੰਸਕ ਵੀ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਰਾਇਲ ਵੈਡਿੰਗ ਕੀਤੀ ਹੈ।

Sidharth Malhotra

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਸੂਟ ‘ਚ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ਸੂਟ ‘ਚ ਵੱਖਰੀ ਹੀ ਟੌਹਰ ਹੁੰਦੀ

ਇਸ ਵਿਆਹ ‘ਚ ਵੱਡੀ ਗਿਣਤੀ ‘ਚ ਵੀਆਈਪੀ ਗੈਸਟ ਸ਼ਾਮਿਲ ਹੋਏ। ਜਿਸ ‘ਚ ਜੂਹੀ ਚਾਵਲਾ, ਮਨੀਸ਼ ਮਲਹੋਤਰਾ ਸਣੇ ਕਈ ਸੈਲੀਬ੍ਰੇਟੀਜ਼ ਸ਼ਾਮਿਲ ਸਨ ।ਇਸ ਤੋਂ ਇਲਾਵਾ ਕਿਆਰਾ ਦੇ ਬਚਪਨ ਦੀ ਸਹੇਲੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸਣੇ ਕਈ ਸਿਤਾਰੇ ਸ਼ਾਮਿਲ ਹੋਏ ।

sidharth And kiara

ਹੋਰ ਪੜ੍ਹੋ : ਸ਼ਬਦ ਕੀਰਤਨ ਦੀ ਐਲਬਮ ‘ਮਿਸਟਿਕ ਮਿਰਰ’ ‘ਚ ਸ਼ਬਦ ਗਾਇਨ ਕਰਨ ਵਾਲੀ ਗੁਰਜਸ ਕੌਰ ਅਤੇ ਹਰੀਜੀਵਨ ਖਾਲਸਾ ਨੂੰ ਗ੍ਰੈਮੀ ਅਵਾਰਡਸ ਦੇ ਨਾਲ ਕੀਤਾ ਗਿਆ ਸਨਮਾਨਿਤ

ਖ਼ਬਰਾਂ ਮੁਤਾਬਕ ਸੂਰਿਆਗੜ੍ਹ ਪੈਲੇਸ ‘ਚ 84 ਦੇ ਕਰੀਬ ਕਮਰੇ ਬੁੱਕ ਕੀਤੇ ਗਏ ਸਨ ਅਤੇ ਸਿਕਓਰਿਟੀ ਦੀ ਜ਼ਿੰਮੇਵਾਰੀ ਸ਼ਾਹਰੁਖ ਖ਼ਾਨ ਦੇ ਸਾਬਕਾ ਸਿਕਓਰਿਟੀ ਇੰਚਾਰਜ ਯਾਸੀਨ ਨੂੰ ਦਿੱਤੀ ਗਈ । ਮਹਿਮਾਨਾਂ ਦੇ ਆਉਣ ਜਾਣ ਦੇ ਲਈ ਸੱਤਰ ਗੱਡੀਆਂ ਬੁੱਕ ਕੀਤੀਆਂ ਗਈਆਂ ਸਨ ।

sidharth and kiara Wedding image Source : Instagram

ਹੋਰ ਪੜ੍ਹੋ : ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ

ਸਿਧਾਰਥ ਅਤੇ ਕਿਆਰਾ ਦੇ ਵਿਆਹ ‘ਚ ਕਿਸੇ ਵੀ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ  ਸੀ । ਹੋਟਲ ਸਟਾਫ ਅਤੇ ਕਰੂ ਨੂੰ ਮੋਬਾਈਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ।  ਪਰ ਇਸ ਜੋੜੀ ਦੇ ਵਿਆਹ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network