Advertisment

ਵੱਡੇ-ਵੱਡੇ ਰੈਪਰ ਨੂੰ ਫੇਲ ਕਰਦਾ ਹੈ ਇਹ ਬੱਚਾ, ਰੈਪ ਦੇ ਮਾਮਲੇ 'ਚ ਬਾਦਸ਼ਾਹ ਨੇ ਬੱਚੇ ਨੂੰ ਦਿੱਤੇ 100 'ਚੋਂ 200 ਨੰਬਰ, ਦੇਖੋ ਵੀਡਿਓ 

author-image
By Rupinder Kaler
New Update
ਵੱਡੇ-ਵੱਡੇ ਰੈਪਰ ਨੂੰ ਫੇਲ ਕਰਦਾ ਹੈ ਇਹ ਬੱਚਾ, ਰੈਪ ਦੇ ਮਾਮਲੇ 'ਚ ਬਾਦਸ਼ਾਹ ਨੇ ਬੱਚੇ ਨੂੰ ਦਿੱਤੇ 100 'ਚੋਂ 200 ਨੰਬਰ, ਦੇਖੋ ਵੀਡਿਓ 
Advertisment
ਹਿੱਪ ਹਾਪ ਮਿਊਜ਼ਿਕ ਤੇ ਰੈਪ ਸੌਂਗ ਕੋਈ ਵਿਰਲਾ ਗਾਇਕ ਹੀ ਗਾ ਸਕਦਾ ਹੈ। ਪਰ ਇਸ ਸਭ ਦੇ ਚਲਦੇ ਇੱਕ ਬੱਚੇ ਦੀ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ, ਜਿਹੜਾ ਕਿ ਰੈਪ ਸੌਂਗ ਗਾ ਕੇ ਵੱਡੇ ਵੱਡੇ ਰੈਪਰ ਨੂੰ ਵੀ ਫੇਲ ਕਰ ਰਿਹਾ ਹੈ । ਇੱਥੇ ਹੀ ਬੱਸ ਨਹੀਂ ਰੈਪਰ ਬਾਦਸ਼ਾਹ ਨੇ ਵੀ ਇਸ ਬੱਚੇ ਦੀ ਵੀਡਿਓ ਸ਼ੇਅਰ ਕੀਤੀ ਹੈ । ਬਾਦਸ਼ਾਹ ਨੇ ਬੱਚੇ ਨੂੰ ਰੈਪ ਸੌਂਗ ਦੇ ਮਾਮਲੇ ਵਿੱਚ 100 ਚੋਂ 2੦੦ ਨੰਬਰ ਦਿੱਤੇ ਹਨ । https://www.instagram.com/p/BveKK0MltmJ/?utm_source=ig_embed ਬਾਦਸ਼ਾਹ ਨੇ ਜਿਹੜੀ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਉਸ ਵਿੱਚ ਬੱਚਾ ‘She Move it Like’ ਗਾਣਾ ਗਾ ਰਿਹਾ ਹੈ । ਬਾਦਸ਼ਾਹ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ ਨੇ ਅਪਲੋਡ ਹੋਣ ਤੋਂ ਬਾਅਦ ਹੀ ਚਾਰ ਲੱਖ ਦੇ ਲਗਭਗ ਵੀਵਰਜ ਬਣਾ ਲਏ ਹਨ । https://www.instagram.com/p/BsQBBw3hD7b/?utm_source=ig_embed ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਵੀ ਦੇ ਰਹੇ ਹਨ । ਇਸ ਬੱਚੇ ਦਾ ਨਾਂ ਲਿਟਿਲ ਰੈਪਰ ਲੋਹਿਤ ਹੈ । ਇੱਸ ਬੱਚੇ ਨੇ ਆਪਣੇ ਅਕਾਉਂਟ ਤੇ ਕਈ ਗਾਣੇ ਸ਼ੇਅਰ ਕੀਤੇ ਹਨ । ਜ਼ਿਆਦਾ ਗਾਣੇ ਬਾਦਸ਼ਾਹ ਦੇ ਹੀ ਗਾਏ ਹੋਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment