ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਰੀਆ ‘ਤੇ ਲਗਾਏ ਸੁਸ਼ਾਂਤ ਸਿੰਘ ਰਾਜਪੂਤ ਨੂੰ ਜ਼ਹਿਰ ਦੇਣ ਦੇ ਇਲਜ਼ਾਮ

written by Shaminder | August 27, 2020

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਹੁਣ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਰੀਆ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਹਨ । ਮਰਹੂਮ ਅਦਾਕਾਰ ਦੇ ਪਿਤਾ ਦਾ ਕਹਿਣਾ ਹੈ ਕਿ ਸੁਸ਼ਾਂਤ ਸਿੰਘ ਨੂੰ ਉਸਦੀ ਗਰਲ ਫ੍ਰੈਂਡ ਰੀਆ ਜ਼ਹਿਰ ਦਿੰਦੀ ਸੀ ਅਤੇ ਉਸ ਦੀ ਮੌਤ ਲਈ ਰੀਆ ਹੀ ਜ਼ਿੰਮੇਵਾਰ ਹੈ ।ਕੇਕੇ ਸਿੰੰਘ ਦਾ ਕਹਿਣਾ ਹੈ ਕਿ ਰਿਆ ਚੱਕਰਵਤੀ ਉਨ੍ਹਾਂ ਦੇ ਬੇਟੇ ਨੂੰ ਜ਼ਹਿਰ ਦਿੰਦੀ ਸੀ ਤੇ ਉਸ ਦੀ ਹਥਿਆਰੀ ਹੈ।ਕੇਕੇ ਸਿੰੰਘ ਨੇ ਰੀਆ ਚੱਕਰਵਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। https://www.instagram.com/p/B0iD8P5jEJG/ ਸੀਬੀਆਈ ਪਹਿਲੇ ਦਿਨ ਤੋਂ ਸਿਧਾਰਥ ਪਿਠਾਨੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਸਿਧਾਰਥ ਨੇ ਰੀਆ ਚੱਕਰਵਤੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਸ ਦੇ ਅਨੁਸਾਰ ਰੀਆ ਚੱਕਰਵਤੀ ਜਦ ਸੁਸ਼ਾਂਤ ਸਿੰਘ ਦੇ ਘਰ ਤੋਂ ਨਿਕਲੀ ਸੀ ਤਾਂ ਉਸ ਨੇ ਉੱਥੇ ਮੌਜੂਦ 8 ਹਾਰਡ ਡਿਸਕ ਨੂੰ ਨਸ਼ਟ ਕੀਤਾ ਸੀ। https://www.instagram.com/p/B0bVgdMH2vH/ ਇਸ ਲਈ ਆਈਟੀ ਐਕਸਪਰਟ ਦੀ ਵੀ ਰਾਏ ਲਈ ਸੀ। ਸੀਬੀਆਈ ਹਾਰਡ ਡਿਸਕ ਦਾ ਰਾਜ਼ ਪਤਾ ਕਰਨ 'ਚ ਲੱਗੀ ਹੈ। ਸੀਬੀਆਈ ਸਿਧਾਰਥ ਪਿਠਾਰੀ ਨੂੰ ਕੇਸ ਨੂੰ ਮੁੱਖ ਰੂਪ ਨਾਲ ਦੱਖਿਆ ਗਿਆ ਹੈ।

0 Comments
0

You may also like