ਬਾਲੀਵੁੱਡ ਦੀਆਂ ਇਹ ਹਨ ਉਹ ਹੀਰੋਇਨਾਂ ਜਿਨ੍ਹਾਂ ਨੇ ਪਿਉ ਅਤੇ ਪੁੱਤਰ ਦੋਨਾਂ ਦੇ ਨਾਲ ਕੀਤਾ ਰੋਮਾਂਸ

written by Shaminder | July 07, 2020

ਬਾਲੀਵੁੱਡ ਦੀਆਂ ਸਦਾਬਹਾਰ ਅਭਿਨੇਤਰੀਆਂ ਚੋਂ ਕੁਝ ਅਜਿਹੀਆਂ ਹਨ ਜਿਨ੍ਹਾਂ ਨੇ ਖੁਦ ‘ਤੇ ਕਦੇ ਵੀ ਆਪਣੀ ਉਮਰ ਨੂੰ ਹਾਵੀ ਨਹੀਂ ਹੋਣ ਦਿੱਤਾ । ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹੀਰੋਇਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਬਾਲੀਵੁੱਡ ‘ਚ ਰਹਿੰਦੇ ਹੋਏ ਆਪਣੇ ਦੌਰ ‘ਚ ਜਿੱਥੇ ਪਿਉ ਨਾਲ ਰੋਮਾਂਸ ਕੀਤਾ,ਉਥੇ ਹੀ ਪੁੱਤਰਾਂ ਦੇ ਨਾਲ ਵੀ ਇਸ਼ਕ ਲੜਾਇਆ ।

madhuri madhuri
ਇਸ ‘ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਮਾਧੁਰੀ ਦੀਕਸ਼ਿਤ ਦਾ । ਜਿਸ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ‘ਚ ਵਿਨੋਦ ਖੰਨਾ ਦੇ ਨਾਲ ਫ਼ਿਲਮ ਦਇਆਵਾਨ ‘ਚ ਵਿਨੋਦ ਖੰਨਾ ਦੇ ਨਾਲ ਰੋਮਾਂਸ ਕੀਤਾ। ਉੱਥੇ ਹੀ ਫ਼ਿਲਮ ‘ਮੁਹੱਬਤ’ ‘ਚ ਉਨ੍ਹਾਂ ਦੇ ਪੁੱਤਰ ਅਕਸ਼ੇ ਖੰਨਾ ਦੇ ਨਾਲ ਵੀ ਇਸ਼ਕ ਲੜਾਉਂਦੇ ਨਜ਼ਰ ਆਏ ਸਨ ।
madhuri 2 madhuri 2
ਹੁਣ ਗੱਲ ਕਰਦੇ ਹਾਂ ਡਿੰਪਲ ਕਪਾਡੀਆ ਦੀ ਜਿਸ ਨੇ ਵਿਨੋਦ ਖੰਨਾ ਦੇ ਨਾਲ ‘ਖੁਨ ਕਾ ਕਰਜ਼’, ‘ਬਟਵਾਰਾ’ ਵਰਗੀਆਂ ਫ਼ਿਲਮਾਂ ‘ਚ ਰੋਮਾਂਸ ਕਰ ਚੁੱਕੇ ਨੇ ।
Vinod-Khanna-With-Dimple-Kapadia-In-The-Film-‘Prem-Dharam’ Vinod-Khanna-With-Dimple-Kapadia-In-The-Film-‘Prem-Dharam’
ਉਨ੍ਹਾਂ ਨੇ ਦਿਲ ਚਾਹਤਾ ਹੈ ‘ਚ ਅਕਸ਼ੇ ਖੰਨਾ ਦੇ ਨਾਲ ਉਹ ਰੋਮਾਂਸ ਕਰਦੀ ਨਜ਼ਰ ਆਈ ਸੀ ।
Dil-Chahta-hai Dil-Chahta-hai
ਇਸ ਦੇ ਨਾਲ ਹੀ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਧਰਮਿੰਦਰ ਦੇ ਨਾਲ ਫ਼ਿਲਮ ਨਾਕਾਬੰਦੀ ‘ਚ ਜਿੱਥੇ ਧਰਮਿੰਦਰ ਨਾਲ ਰੋਮਾਂਸ ਕੀਤਾ ਸੀ, ਉੱਥੇ ਹੀ ‘ਰਾਮ ਅਵਤਾਰ’ ‘ਚ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਦੇ ਨਾਲ ਕੰਮ ਕੀਤਾ ਸੀ ।

0 Comments
0

You may also like