ਇਹ ਪਾਲੀਵੁੱਡ ਦੀ ਅਦਾਕਾਰਾ,ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ,ਬਾਲੀਵੁੱਡ ਫ਼ਿਲਮਾਂ 'ਚ ਵੀ ਆ ਚੁੱਕੀ ਹੈ ਨਜ਼ਰ

Written by  Shaminder   |  November 07th 2019 05:44 PM  |  Updated: November 07th 2019 05:44 PM

ਇਹ ਪਾਲੀਵੁੱਡ ਦੀ ਅਦਾਕਾਰਾ,ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ,ਬਾਲੀਵੁੱਡ ਫ਼ਿਲਮਾਂ 'ਚ ਵੀ ਆ ਚੁੱਕੀ ਹੈ ਨਜ਼ਰ

ਪੰਜਾਬੀ ਇੰਡਸਟਰੀ 'ਚ ਆਏ ਦਿਨ ਨਵੇਂ ਨਵੇਂ ਕਲਾਕਾਰ ਆ ਰਹੇ ਨੇ । ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੀ ਬਾਲ ਕਲਾਕਾਰ ਬਾਰੇ । ਜਿਸ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਅਮਰਿੰਦਰ ਗਿੱਲ ਨਾਲ ਫ਼ਿਲਮ ਸਰਵਣ ਤੋਂ ਕੀਤੀ ਸੀ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦਿਲਨੂਰ ਕੌਰ ਉਰਫ ਏਂਜਲ ਦੀ ।

ਜਿਸ ਤੋਂ ਬਾਅਦ ਉਸ ਦਾ ਪਾਲੀਵੁੱਡ 'ਚ ਕੰਮ ਕਰਨ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਅਤੇ ਹੁਣ ਉਹ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਦੀ ਫ਼ਿਲਮ ਨੌਕਰ ਵਹੁਟੀ ਦਾ ਵਿੱਚ ਨਜ਼ਰ ਆਈ ।

dilnoor kaur child artist के लिए इमेज नतीजे

ਇਸ ਤੋਂ ਇਲਾਵਾ ਉਹ ਕਈ ਗੀਤਾਂ 'ਚ ਵੀ ਨਜ਼ਰ ਆ ਚੁੱਕੀ ਹੈ ਅੰਮ੍ਰਿਤ ਮਾਨ ਨਾਲ ਟ੍ਰੇਂਡਿੰਗ ਨਖਰਾ 'ਚ ਵੀ ਨਜ਼ਰ ਆਈ ਸੀ । ਜੀ ਹਾਂ ਇੱਕ ਲੜਕੀ ਕੋ ਦੇਖਾ ਤੋਂ ਐਸਾ ਲਗਾ ਫ਼ਿਲਮ 'ਚ ਇਹ ਨਜ਼ਰ ਆ ਚੁੱਕੀ ਹੈ ।

ਜਿਸ 'ਚ ਉਸ ਨੇ ਸੋਨਮ ਕਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ । ਫ਼ਿਲਮ ਰੱਬ ਦਾ ਰੇਡੀਓ -੨,ਕਾਲਾ ਸ਼ਾਹ ਕਾਲਾ,ਸਿੰਘਮ,'ਚ ਨਜ਼ਰ ਆ ਚੁੱਕੀ ਹੈ ਅਤੇ ਹੁਣ ਉਹ ਡਾਕਾ ਫ਼ਿਲਮ 'ਚ ਵੀ ਨਜ਼ਰ ਆਏਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network