Advertisment

ਪੰਜਾਬੀ ਇੰਡਸਟਰੀ 'ਚ ਇਹ ਮਾਡਲ ਅਤੇ ਅਦਾਕਾਰ ਕਰਨ ਜਾ ਰਿਹਾ ਹੈ ਵੱਡਾ ਧਮਾਕਾ,ਕਈ ਹਿੰਦੀ ਲੜੀਵਾਰਾਂ 'ਚ ਵੀ ਆ ਚੁੱਕਿਆ ਹੈ ਨਜ਼ਰ

author-image
By Shaminder
New Update
ਪੰਜਾਬੀ ਇੰਡਸਟਰੀ 'ਚ ਇਹ ਮਾਡਲ ਅਤੇ ਅਦਾਕਾਰ ਕਰਨ ਜਾ ਰਿਹਾ ਹੈ ਵੱਡਾ ਧਮਾਕਾ,ਕਈ ਹਿੰਦੀ ਲੜੀਵਾਰਾਂ 'ਚ ਵੀ ਆ ਚੁੱਕਿਆ ਹੈ ਨਜ਼ਰ
Advertisment
ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਫਲ ਫੁਲ ਰਹੀ ਹੈ । ਆਏ ਦਿਨ ਇੰੰਡਸਟਰੀ 'ਚ ਨਵੇਂ-ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਪਰ ਅੱਜ ਅਸੀਂ ਕਿਸੇ ਨਵੇਂ ਕਲਾਕਾਰ ਦੀ ਨਹੀਂ ਬਲਕਿ ਪਿਛਲੇ ਲੰਮੇ ਸਮੇਂ ਤੋਂ ਬਤੌਰ ਮਾਡਲ ਅਤੇ ਗਾਇਕ ਦੇ ਤੌਰ ਤੇ ਕੰਮ ਕਰ ਰਹੇ ਅਦਾਕਾਰ ਸੋਨੂੰ ਬਾਜਵਾ ਦੀ ।ਜੋ ਇਸ ਸਾਲ 2020 'ਚ ਆਪਣੇ ਗੀਤਾਂ ਦੇ ਨਾਲ-ਨਾਲ ਤਿੰਨ-ਤਿੰਨ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਏਗਾ।ਇਸ ਕਲਾਕਾਰ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਨ ਜਾ ਰਹੀ ਹੈ । ਹੋਰ ਵੇਖੋ :Search ਪੰਜਾਬੀ ਇੰਡਸਟਰੀ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੇ ਹਨ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਸੱਤਾ ਤੇ ਗੋਲਡੀ
ਉਸ ਦੇ ਹੁਣ ਤੱਕ ਦੇ ਫ਼ਿਲਮ ਅਤੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਗਾਇਕ ਉਹ ਦਰਜਨ ਦੇ ਲੱਗਪੱਗ ਗੀਤ  ਅਤੇ ਹਜ਼ਾਰਾਂ ਵੀਡੀਓਜ਼ 'ਚ ਮਾਡਲ ਦੇ ਤੌਰ 'ਤੇ ਨਜ਼ਰ ਆ ਚੁੱਕਿਆ ਹੈ । ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਉਹ ਦਰਜਨ ਦੇ ਨੇੜੇ ਹਿੰਦੀ, ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕਿਆ ਹੈ, ਜਿਸ 'ਚ ਸਿਰਫਿਰੇ, ਤੇਰੇ ਨਾਲ ਲਵ ਹੋ ਗਿਆ, ਦਿਲ ਸਾਡਾ ਲੁੱਟਿਆ ਗਿਆ, ਏਕਮ ਤੇ ਗ੍ਰੇਟ ਸਰਦਾਰ ਅਹਿਮ ਹਨ। https://www.instagram.com/p/B75KUlpg7lr/ ਉਹ ਸੀਆਈਡੀ ਅਤੇ ਕਰਾਈਮ ਪੈਟਰੋਲ ਵਰਗੇ ਨਾਮੀਂ ਸੀਰੀਅਲ ਦੇ ਵੀ 30ਤੋਂ ਵੱਧ ਐਪੀਸੋਡ 'ਚ ਦਿਖਾਈ ਦੇ ਚੁੱਕਿਆ ਹੈ। https://www.instagram.com/p/B7uuqZKneIc/ ਸਾਊਥ ਦੀ ਫ਼ਿਲਮ 'ਗੋਲਬਾਜ' ਵਿੱਚ ਆਪਣੀ ਦਮਦਾਰੀ ਨਾਲ ਸਾਊਥ ਵਿੱਚ ਵੀ ਪਹਿਚਾਣ ਬਣਾ ਚੁੱਕਿਆ ਸੋਨੂੰ ਬਾਜਵਾ ਹੁਣ ਵੱਡਾ ਧਮਾਕਾ ਕਰਨ ਦੇ ਮੂਡ ਵਿੱਚ ਹੈ।  
 
Advertisment

Stay updated with the latest news headlines.

Follow us:
Advertisment
Advertisment
Latest Stories
Advertisment