Advertisment

ਜਾਣੋ ਦੇਸੀ ਘਿਉ ਦੇ ਫਾਇਦਿਆਂ ਬਾਰੇ, ਸਰੀਰ ਨੂੰ ਰੱਖਦਾ ਹੈ ਸਿਹਤਮੰਦ

author-image
By Lajwinder kaur
New Update
ਜਾਣੋ ਦੇਸੀ ਘਿਉ ਦੇ ਫਾਇਦਿਆਂ ਬਾਰੇ, ਸਰੀਰ ਨੂੰ ਰੱਖਦਾ ਹੈ ਸਿਹਤਮੰਦ
Advertisment
ਗਾਂ ਦੇ ਦੁੱਧ ਤੋਂ ਬਣਿਆ ਦੇਸੀ ਘਿਉ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਬਹੁਤ ਸਾਰੇ ਲੋਕ ਘਰ ਚ ਹੀ ਦੇਸੀ ਘਿਉ ਨੂੰ ਤਿਆਰ ਕਰਦੇ ਨੇ । ਦੇਸੀ ਘਿਉ ਵਿੱਚ ਪਾਏ ਜਾਣ ਵਾਲੇ ਵਿਟਮਿਨ ਅਤੇ ਪੌਸ਼ਟਿਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਰੀਰ ਦੀ ਰੋਗ ਰੋਕਣ ਵਾਲੀ ਸਮਰੱਥਾ ਨੂੰ ਵਧਾਉਂਦੇ ਹਨ। ਆਓ ਜਾਣਦੇ ਹਾਂ ਦੇਸੀ ਘਿਉ ਦੇ ਗੁਣਾਂ ਬਾਰੇ-
Advertisment
cow ghee ਇੱਕ ਚਮਚ ਗਾਂ ਦੇ ਘੀ ਵਿੱਚ ਇੱਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੋਣ ਦੇ ਸਮੇਂ ਖਾਓ। ਇਸ ਤਰ੍ਹਾਂ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ghee ਰਾਤ ਨੂੰ ਸੋਣ ਤੋਂ ਪਹਿਲਾਂ ਹਲਕਾ ਗੁਨਗੁਨਾ ਕਰਕੇ ਇੱਕ-ਇੱਕ ਬੂੰਦ ਨੱਕ ਵਿੱਚ ਪਾਓ। ਇਸ ਨਾਲ ਘਰਾੜਿਆਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। inside photo of desi ghee ਇੱਕ ਗਲਾਸ ਕੋਸੇ ਦੁੱਧ ਵਿੱਚ ਗਾਂ ਦੇ ਦੁੱਧ ਤੋਂ ਤਿਆਰ ਕੀਤਾ ਦੇਸੀ ਘਿਉ ਮਿਲਾ ਕੇ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਨਾਲ ਜੋੜ ਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ । ਇਸਦੇ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ। ਇਸ ਨਾਲ ਕੋਲੇਸਟ੍ਰੋਲ ਘੱਟ ਹੁੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment