ਕੀ ਕਾਜੋਲ ਗਰਭਵਤੀ ਹੈ? ਇਸ ਨਵੀਂ ਵੀਡੀਓ ਤੋਂ ਬਾਅਦ ਯੂਜ਼ਰਸ ਕਰ ਰਹੇ ਨੇ ਅਜਿਹੇ ਕਮੈਂਟ, ਜਾਣੋ ਕੀ ਹੈ ਸੱਚ

written by Lajwinder kaur | March 20, 2022

ਪਿਛਲੇ ਦਿਨੀਂ ਕਰਨ ਜੌਹਰ ਨੇ ਇੱਕ ਪਾਰਟੀ ਰੱਖੀ, ਜਿੱਥੇ ਬਾਲੀਵੁੱਡ ਦੇ ਵੱਡੇ ਸਿਤਾਰੇ ਪਹੁੰਚੇ। ਉਨ੍ਹਾਂ ਨੇ ਇਹ ਪਾਰਟੀ ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵਾ ਮਹਿਤਾ ਦੇ ਜਨਮ ਦਿਨ 'ਤੇ ਦਿੱਤੀ। ਬਾਲੀਵੁੱਡ ਤੋਂ ਗੌਰੀ ਖਾਨ, ਆਰੀਅਨ ਖਾਨ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਜਾਹਨਵੀ ਕਪੂਰ, ਅਨਾਂਨਿਆ ਪਾਂਡੇ, ਅਰਜੁਨ ਕਪੂਰ ਅਤੇ ਕਈ ਹੋਰ ਸਿਤਾਰੇ ਇਸ ਪਾਰਟੀ ਚ ਪਹੁੰਚੇ ਸਨ। ਇਸ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸ ਪਾਰਟੀ 'ਚ ਕਰਨ ਜੌਹਰ ਦੀ ਕਰੀਬੀ ਦੋਸਤ ਕਾਜੋਲ ਨੇ ਵੀ ਸ਼ਿਰਕਤ ਕੀਤੀ। ਕਾਜੋਲ kajol ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ।

ਹੋਰ ਪੜ੍ਹੋ : ਸਮੁੰਦਰ ਦੇ ਵਿਚਕਾਰ ਸੈਲੀਬ੍ਰੇਟ ਕੀਤਾ ਗੀਤਾ ਬਸਰਾ ਨੇ ਆਪਣਾ ਜਨਮਦਿਨ, ਪ੍ਰਸ਼ੰਸਕਾਂ ਦੇ ਨਾਲ ਜਸ਼ਨ ਦੀਆਂ ਕੁਝ ਝਲਕੀਆਂ ਕੀਤੀਆਂ ਸਾਂਝੀਆਂ

Ajay Devgn And Kajol Wished Happy Birthday Daughter Nysa

ਕਾਜੋਲ ਨੇ ਬਲੈਕ ਕਲਰ ਦੀ ਆਫ ਸ਼ੋਲਡਰ ਡਰੈੱਸ ਪਾਈ ਹੋਈ ਸੀ। ਕਰਨ ਜੌਹਰ ਖੁਦ ਆਪਣੀ ਦੋਸਤ ਨੂੰ ਰਿਸੀਵ ਕਰਨ ਪਹੁੰਚੇ। ਵੀਡੀਓ ਵਿੱਚ ਉਹ ਕਰਨ ਜੌਹਰ ਨੂੰ ਆਪਣ ਮੋਬਾਈਲ ਅਤੇ ਐਨਕ ਫੜ ਕੇ ਪੋਜ਼ ਦਿੰਦੀ ਨਜ਼ਰ ਆਈ। ਕਾਜੋਲ ਦੇ ਵੀਡੀਓ 'ਤੇ ਇਕ ਯੂਜ਼ਰ ਨੇ ਕਮੈਂਟ ਕੀਤਾ, 'ਬੇਬੀ?' ਇਕ ਹੋਰ ਯੂਜ਼ਰ ਨੇ ਲਿਖਿਆ ਕਿ 'ਕੀ ਉਹ ਪ੍ਰੇਗਨੈਂਟ ਹੋ?' । ਜਿਸ ਤੋਂ ਬਾਅਦ ਸਭ ਨੂੰ ਲਗ ਰਿਹਾ ਸੀ ਕਿ ਕਾਜੋਲ ਪ੍ਰੇਗਨੈਂਟ ਹੈ।

Ajay Devgn sends anniversary love to wife Kajol

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ

ਅਸਲ 'ਚ ਸੱਚਾਈ ਇਹ ਹੈ ਕਿ ਕਾਜੋਲ ਦੀ ਬਲੈਕ ਰੰਗ ਦੀ ਡਰੈੱਸ ਕਾਰਨ ਉਸ ਦਾ ਪੇਟ ਬਾਹਰ ਨੂੰ ਲੱਗ ਰਿਹਾ ਹੈ। ਇਨ੍ਹਾਂ 'ਚ ਅਟਕਲਾਂ 'ਚ ਕੋਈ ਸੱਚਾਈ ਨਹੀਂ ਹੈ ਕਿ ਉਹ ਗਰਭਵਤੀ ਹੈ।

 

View this post on Instagram

 

A post shared by Viral Bhayani (@viralbhayani)

You may also like