Advertisment

ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

author-image
By Lajwinder kaur
New Update
ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਇਨੀਂ ਦਿਨੀਂ ਛੁੱਟੀਆਂ ਬਿਤਾਉਣ ਲਈ ਸਿਡਨੀ ਆਪਣੇ ਪੁਰਾਣੇ ਮਿੱਤਰਾਂ ਕੋਲ ਪਹੁੰਚੇ ਹੋਏ ਹਨ। ਜਿੱਥੇ ਉਹ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਦਾ ਪੂਰਾ ਲੁਤਫ਼ ਲੈ ਕੇ ਰਹੇ ਹਨ।  
 
View this post on Instagram
 

Viah Na Karayeo Dosto #BabyBajwa?? #Shada #Forever !! TAG A MARRIED FRIEND

A post shared by Parmish Verma (@parmishverma) on

Advertisment
ਪਰਮੀਸ਼ ਵਰਮਾ ਆਪਣੇ ਵਧੀਆ ਪਲਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਬੱਚੇ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਨਿੱਕੇ ਜਿਹੇ ਬੱਚੇ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਹਰ ਨਾਲ ਛੜਾ ਰਹਿਣ ਵਾਲਾ ਸਟਾਰ ਪਰਮੀਸ਼ ਵਰਮਾ ਨੂੰ ਕਹਿਣਾ ਹੀ ਪਿਆ ‘ਵਿਆਹ ਨਾ ਕਰਾਇਓ ਦੋਸਤੋ...’ publive-image ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ। ਇਸ ਵੀਡੀਓ ਉੱਤੇ ਦਰਸ਼ਕਾਂ ਦੇ ਨਾਲ ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟਸ ਕੀਤੇ ਨੇ।  
 
View this post on Instagram
 

Mere Wallon te Mere Parivaar Wallon Tuhanu atte tuhade Parivaar Nu. Diwali atte Bandi Chor Diwas Diyan Lakh Lakh Mubarkaan Ji

A post shared by Parmish Verma (@parmishverma) on

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਹਾਲ ਹੀ ‘ਚ ਉਹ ਯੂ ਟਿਊਬ ਸਟਾਰ ਅਮਿਤ ਭੜਾਣਾ ਦੇ ਨਾਲ ਇੱਕ ਵੀਡੀਓ ‘ਚ ਨਜ਼ਰ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ ਦਰਸ਼ਕਾਂ ਦੀ ਝੋਲੀ ਕਈ ਵਧੀਆ ਗੀਤ ਤੇ ਹਿੱਟ ਫ਼ਿਲਮਾਂ ਪਾ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment