Advertisment

ਇਨ੍ਹਾਂ ਗਾਇਕਾਂ ਨੇ ਆਪੋ ਆਪਣੇ ਅੰਦਾਜ਼ 'ਚ ਗਾਇਆ 'ਕੋਕਾ' ਗੀਤ,ਤੁਹਾਨੂੰ ਇਨ੍ਹਾਂ ਚੋਂ ਕਿਸ ਗਾਇਕ ਦਾ ਪਸੰਦ ਹੈ 'ਕੋਕਾ' ਗੀਤ

author-image
By Shaminder
New Update
ਇਨ੍ਹਾਂ ਗਾਇਕਾਂ ਨੇ ਆਪੋ ਆਪਣੇ ਅੰਦਾਜ਼ 'ਚ ਗਾਇਆ 'ਕੋਕਾ' ਗੀਤ,ਤੁਹਾਨੂੰ ਇਨ੍ਹਾਂ ਚੋਂ ਕਿਸ ਗਾਇਕ ਦਾ ਪਸੰਦ ਹੈ 'ਕੋਕਾ' ਗੀਤ
Advertisment
ਅਮਿਤ ਦਾ ਗਾਇਆ ਗੀਤ ਕੋਕਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਿਮਰਨਜੀਤ ਨੇ ਲਿਖੇ ਨੇ ,ਜਦਕਿ ਸੰਗੀਤਬੱਧ ਕੀਤਾ ਹੈ ਸਿਮਰਨਜੀਤ ਨੇ । ਇਸ ਤੋਂ ਪਹਿਲਾਂ ਵੀ ਗੀਤ ਆਇਆ ਸੀ ਕੋਕਾ ਜਿਸ ਨੂੰ ਪੁਰਾਣੇ ਦੇ ਨਾਲ-ਨਾਲ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਗਿਆ ਸੀ । ਪਰ ਅੱਜ ਅਸੀਂ ਤੁਹਾਨੂੰ ਆਪਣੇ ਇਸ ਆਰਟੀਕਲ ਦੇ ਜ਼ਰੀਏ ਦਿਖਾਉਣ ਜਾ ਰਹੇ ਹਾਂ ਕਿ ਪੁਰਾਣੇ ਅੰਦਾਜ਼ 'ਚ ਪੇਸ਼ ਕੀਤੇ ਗਏ ਕੋਕਾ ਗੀਤ 'ਤੇ । ਹੋਰ ਵੇਖੋ :4 ਸਾਲਾਂ ‘ਚ 17 ਫਲਾਪ ਫ਼ਿਲਮਾਂ ਦਿੱਤੀਆਂ ਸਨ ਅਭਿਸ਼ੇਕ ਬਚਨ ਨੇ, ਫਿਰ ਵੀ ਇਹਨਾਂ ਗੱਲਾਂ ਕਰਕੇ ਅਮਿਤਾਬ ਬੱਚਨ ਤੋਂ ਅੱਗੇ ਹਨ ਅਭਿਸ਼ੇਕ
Advertisment
ਕਿਸ ਤਰ੍ਹਾਂ ਕੋਕਾ ਗੀਤ ਨੂੰ ਵੱਖ-ਵੱਖ ਗਾਇਕਾਂ ਨੇ ਆਪੋ ਆਪਣੀ ਅਵਾਜ਼ ਨਾਲ ਕਿਸ ਤਰ੍ਹਾਂ ਸ਼ਿੰਗਾਰਿਆ ਸੀ ਅਤੇ ਅੱਜ ਕੱਲ੍ਹ ਦੇ ਗਾਇਕਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਕੱਢੇ ਜਾਂਦੇ ਹਨ । ਸਰਬਜੀਤ ਕੌਰ ਨੇ ਆਪਣੀ ਅਵਾਜ਼ 'ਚ ਕੋਕਾ ਗੀਤ ਗਾਇਆ ਸੀ । ਹੋਰ ਵੇਖੋ:ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ "ਵੇ ਹਾਣੀਆਂ ਕੋਕਾ ਕੱਢਵਾ ਦੇ ਵੇ ਮਾਹੀਆ ਕੋਕਾ" ਜਸਬੀਰ ਜੱਸੀ ਨੇ ਵੀ ਆਪਣੀ ਅਵਾਜ਼ ਨਾਲ ਇਸ ਨੂੰ ਸ਼ਿੰਗਾਰਿਆ ਸੀ । "ਕੋਕਾ ਤੇਰਾ ਕੁਝ-ਕੁਝ ਕਹਿੰਦਾ" ਇਹ ਗੀਤ ਦੋ ਹਜ਼ਾਰ ਗਿਆਰਾਂ 'ਚ ਆਇਆ ਸੀ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਹਾਲ ਹੀ 'ਚ ਸੁੱਖ ਮਿਊਜ਼ੀਕਲ ਡੌਕਟਰਸ ਨੇ ਗੀਤ ਕੱਢਿਆ ਸੀ । ਹੋਰ ਵੇਖੋ:
Advertisment
ਵਿਵਾਦਿਤ ਫ਼ਿਲਮ ‘ਕਾਮਸੂਤਰ 3ਡੀ’ ਦੀ ਐਕੇਟਰੈੱਸ ਸਾਇਰਾ ਖ਼ਾਨ ਨੇ ਮਰਨ ਤੋਂ ਦੋ ਮਿੰਟ ਪਹਿਲਾਂ ਮੈਸੇਜ ਕਰਕੇ ਜਤਾਈ ਸੀ ਇਹ ਇੱਛਾ ਇਸ ਗੀਤ 'ਚ ਪੁਰਾਣੇ ਗੀਤ ਨੂੰ ਵੀ ਦਿਖਾਇਆ ਗਿਆ ਸੀ ਅਤੇ ਯੰਗਸਟਰਸ ਦੀ ਰੂਚੀ ਨੂੰ ਵੇਖਦੇ ਹੋਏ ਹਿੱਪਹਾਪ ਤਰੀਕੇ ਨਾਲ ਇਸ ਗੀਤ ਨੂੰ ਬਿਲਕੁਲ ਹੀ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਸਨ । ਇਸ ਗੀਤ 'ਚ ਪੁਰਾਣੇ ਅਤੇ ਰਿਵਾਇਤੀ ਤਰੀਕੇ ਨਾਲ ਪਿੰਡਾਂ 'ਚ ਔਰਤਾਂ ਵੱਲੋਂ ਗਾਏ ਗੀਤ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ । ਹੁਣ ਮੁੜ ਤੋਂ ਅਮਿਤ ਆਪਣੇ ਇਸ ਨਵੇਂ ਗੀਤ ਕੋਕਾ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਹੁਣ ਵੇਖਣਾ ਇਹ ਹੋਵੇਗਾ ਉਨ੍ਹਾਂ ਦੇ ਇਸ ਗੀਤ ਨੂੰ ਲੋਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment