ਸ਼ਾਹਰੁਖ ਖਾਨ ਦੀ ਫਿਲਮ 'ਕੁਛ-ਕੁਛ ਹੋਤਾ ਹੈ' ਦਾ ਬਾਲ ਕਲਾਕਾਰ ਹੁਣ ਦਿਖਾਈ ਦਿੰਦਾ ਹੈ ਕੁਝ ਇਸ ਤਰ੍ਹਾਂ, ਦੇਖੋ ਵੀਡੀਓ 

written by Rupinder Kaler | October 29, 2018

ਬਾਲੀਵੁੱਡ ਦੀਆਂ ਕਈ ਫਿਲਮਾਂ ਯਾਦਗਾਰ ਹੋ ਨਿਬੜਦੀਆਂ ਹਨ ਇਹਨਾਂ ਫਿਲਮਾਂ ਵਿੱਚੋਂ ਇੱਕ ਫਿਲਮ ਸੀ 'ਕੁਛ-ਕੁਛ ਹੋਤਾ ਹੈ' । ਇਸ ਫਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਕਿਰਦਾਰ ਹਰ ਇੱਕ ਨੂੰ ਯਾਦ ਹੋਣਗੇ । ਪਰ ਇਹਨਾਂ ਕਿਰਦਾਰਾਂ ਵਿੱਚੋਂ ਇੱਕ ਕਿਰਦਾਰ ਨਾ ਭੁਲਾਉਣ ਵਾਲਾ ਸੀ, ਜੀ ਹਾਂ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਉਸ ਬੱਚੇ ਦੀ ਜਿਸ ਨੇ ਇਸ ਫਿਲਮ ਵਿੱਚ ਸਿੱਖ ਬੱਚੇ ਦਾ ਰੋਲ ਨਿਭਾਇਆ ਸੀ । ਹੋਰ ਵੇਖੋ :ਖਾਣਾ ਤਾਂ ਦੂਰ ਦੀ ਗੱਲ ਆਪਣੇ ਮੂੰਹੋਂ ਪਾਣੀ ਵੀ ਨਹੀਂ ਪੀ ਰਹੇ ਦਿਲੀਪ ਕੁਮਾਰ

parzaan parzaan
ਪਰਜਾਨ ਨਾਂ ਦਾ ਇਹ ਬੱਚਾ ਹੁਣ ਵੱਡਾ ਹੋ ਚੁੱਕਿਆ ਹੈ, ਤੇ ਉਸ ਨੇ ਹੁਣ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਸ਼ਾਹਰੁਖ ਖਾਨ ਦੇ ਨਾਲ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਵਿੱਚ ਪਰਜਾਨ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਬਦਲਾਵਾਂ ਨੂੰ ਦਿਖਾਇਆ ਹੈ। ਹੋਰ ਵੇਖੋ :ਫੁਰਸਤ ਦੇ ਪਲਾਂ ‘ਚ ਕੌਰ-ਬੀ, ਸਵਿਮਿੰਗ ਪੂਲ ਵਾਲੀ ਵੀਡੀਓ ਵਾਇਰਲ ਪਰਜਾਨ ਨੇ ਲਿਖਿਆ ਹੈ ਕਿ 20 ਸਾਲਾ ਬਾਅਦ ਉਹਨਾਂ ਦੇ ਜੀਵਨ ਦਾ ਸਭ ਤੋਂ ਯਾਦਗਾਰ ਪਲ । ਵੀਡਿਓ ਵਿੱਚ ਇੱਕ ਪਾਸੇ ਫਿਲਮ ਦਾ ਸੀਨ ਹੈ ਜਿਸ ਵਿੱਚ ਪਰਜਾਨ ਸ਼ਾਹਰੁਖ ਦੇ ਨਾਲ ਹਨ ਜਦੋਂ ਕਿ ਦੂਜਾ ਸੀਨ ਕਿਸੇ ਪ੍ਰੋਗਰਾਮ ਦਾ ਹੈ । ਹੋਰ ਵੇਖੋ :ਆਪਣੇ ਰਿਸ਼ਤੇ ‘ਚ ਇੱਕ ਕਦਮ ਹੋਰ ਵਧੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ https://www.instagram.com/p/BpUCfsMDSgP/?taken-by=parzaan.dastur ਇਸ ਸੀਨ ਵਿੱਚ ਪਰਜਾਨ ਦੇ ਨਾਲ ਸ਼ਾਹਰੁਖ ਖੜੇ ਹਨ ਇਸ ਵਿੱਚ ਸ਼ਾਹਰੁਖ ਇਸ਼ਾਰੇ ਵਿੱੱਚ ਦੱਸਦੇ ਹਨ ਕਿ ਹੁਣ ਪਰਜਾਨ ਵੱਡਾ ਹੋ ਚੁੱਕਾ ਹੈ । ਪਰਜਾਨ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਹਨ ਉਹ ਬੇਹਦ ਖਾਸ ਹਨ । ਜੇਕਰ ਪਰਜਾਨ ਦੇ ਬੱਚੇ ਵਾਲੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਖਾਸ ਸੀ, ਤੇ ਲੋਕਾਂ ਨੇ ਵੀ ਇਸ ਨੂੰ ਖੂਬ ਪਸੰਦ ਕੀਤਾ ਸੀ । ਹੋਰ ਵੇਖੋ :ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਦੀ ਨੈਨੀ ਦੀ ਤਨਖ਼ਾਹ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ …!
parzaan parzaan
 

0 Comments
0

You may also like