Advertisment

ਗਾਇਕ ਕੁਲਬੀਰ ਝਿੰਜਰ ਛੇਤੀ ਲੈ ਕੇ ਆ ਰਹੇ ਹਨ ਨਵਾਂ ਗਾਣਾ

author-image
By Rupinder Kaler
New Update
ਗਾਇਕ ਕੁਲਬੀਰ ਝਿੰਜਰ ਛੇਤੀ ਲੈ ਕੇ ਆ ਰਹੇ ਹਨ ਨਵਾਂ ਗਾਣਾ
Advertisment
ਗਾਇਕ ਕੁਲਬੀਰ ਝਿੰਜਰ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਦਾ ਪੋਸਟਰ ੳਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ‘ਦਿਲ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਕੁਲਬੀਰ ਝਿੰਜਰ ਨੇ ਲਿਖਿਆ ਹੈ ‘ਸਤਿ ਸ਼੍ਰੀ ਅਕਾਲ ਜੀ …ਆਪਣਾ ਨਵਾਂ ਗਾਣਾ ‘ਦਿਲ ਦੇ ਨੇੜੇ’ ਬਹੁਤ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਾਂ …ਕੁਲਬੀਰ ਝਿੰਜਰ ਵਰਲਡ ਵਾਈਡ ਚੈਨਲ ’ਤੇ …ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਗਾਣੇ ਨੂੰ ਪੂਰਾ ਪਿਆਰ ਦੇਵੋਗੇ’ । https://www.instagram.com/p/CEGPJPAFgCa/?igshid=1qhrbxnb9r6hp ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕੁਲਬੀਰ ਝਿੰਜਰ ਨੇ ਖੁਦ ਲਿਖੇ ਹਨ । ਗਾਣੇ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਰਾਹੁਲ ਚਾਹਲ ਨੇ ਬਣਾਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕੁਲਬੀਰ ਝਿੰਜਰ ਦਾ ਗਾਣਾ ਤਰਸੇਮ ਜੱਸੜ ਨਾਲ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । https://www.instagram.com/p/CCXiOyxleda/
Advertisment

Stay updated with the latest news headlines.

Follow us:
Advertisment
Advertisment
Latest Stories
Advertisment