ਕੁਲਵਿੰਦਰ ਬਿੱਲਾ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗਾਣਾ 'ਪਲਾਜ਼ੋ-2' ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  March 24th 2021 04:27 PM  |  Updated: March 24th 2021 04:27 PM

ਕੁਲਵਿੰਦਰ ਬਿੱਲਾ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗਾਣਾ 'ਪਲਾਜ਼ੋ-2' ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗਾਣਾ 'ਪਲਾਜ਼ੋ-2' ਰਿਲੀਜ਼ ਹੋ ਗਿਆ ਹੈ । ਕੁਲਵਿੰਦਰ ਬਿੱਲਾ ਦੇ ਗਾਣੇ ਦੇ ਬੋਲ ਇਸ ਤਰ੍ਹਾਂ ਦੇ ਹਨ ਕਿ ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਣਗੇ ।ਪਲਾਜ਼ੋ 2 ਦੇ ਬੋਲ ਸ਼ਿਵਜੋਤ ਨੇ ਲਿਖੇ ਹਨ ਤੇ ਇਸ ਗੀਤ ਦਾ ਮਿਊਜ਼ਿਕ ਅਮਨ ਨੇ ਦਿੱਤਾ ਹੈ।

inside image of kulwinder bill song palazoo2

ਹੋਰ ਪੜ੍ਹੋ :

ਕੀ ਗਾਇਕ ਹਿੰਮਤ ਸੰਧੂ ਨੇ ਕਰਵਾ ਲਈ ਹੈ ਮੰਗਣੀ ? ਸੋਸ਼ਲ ਮੀਡੀਆ ਤੇ ਮਿਲ ਰਹੀਆਂ ਹਨ ਵਧਾਈਆਂ

kulwinder

 

ਇਸ ਨੂੰ ਡਾਇਰੈਕਟ ਰੌਬੀ ਸਿੰਘ ਨੇ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦਾ ਗਾਣਾ ਪਲਾਜੋ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ । ਇਸੇ ਕਰਕੇ ਬਿੱਲਾ ਨਵਾਂ ਗਾਣਾ ਪਲਾਜੋ-2 ਲੈ ਕੇ ਆਏ ਹਨ ।

Kulwinder Billa

ਇਸ ਦੇ ਨਾਲ ਹੀ ਜੇਕਰ ਹਿਮਾਂਸ਼ੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਕੁਲਵਿੰਦਰ ਬਿੱਲਾ ਵੀ ਆਪਣੀ ਫਿਲਮ 'ਨਿਸ਼ਾਨਾ' ਦੀ ਸ਼ੂਟਿੰਗ ਬਠਿੰਡਾ ਵਿੱਚ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network