Advertisment

ਕੁਲਵਿੰਦਰ ਬਿੱਲਾ ਜਲਦ ਲੈਕੇ ਹਾਜ਼ਰ ਹੋਣਗੇ ਪ੍ਰਾਹੁਣਾ,ਵੇਖੋ ਇਹ ਝਲਕ

author-image
By Rajan Sharma
New Update
ਕੁਲਵਿੰਦਰ ਬਿੱਲਾ ਜਲਦ ਲੈਕੇ ਹਾਜ਼ਰ ਹੋਣਗੇ ਪ੍ਰਾਹੁਣਾ,ਵੇਖੋ ਇਹ ਝਲਕ
Advertisment

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ " ਟਾਈਮ ਟੇਬਲ, ਅੰਗਰੇਜ਼ੀ ਵਾਲੀ ਮੈਡਮ , ਮੇਰੇ ਯਾਰ , ਚੱਕਵੇਂ ਸੂਟ ਆਦਿ ਗੀਤਾਂ ਨਾਲ ਸੱਭ ਦੇ ਦਿਲ ਤੇ ਰਾਜ ਕਰਨ ਵਾਲੇ ਗਾਇਕ " ਕੁਲਵਿੰਦਰ ਬਿੱਲਾ " kulwinder billa ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਧੂਮਾਂ ਪਾਉਣ ਜਾ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ " ਕੁਲਵਿੰਦਰ ਬਿੱਲਾ " ਦੀ ਪੰਜਾਬੀ ਫ਼ਿਲਮ " ਪ੍ਰਾਹੁਣਾ" pollywood industry ਰਿਲੀਜ ਹੋਣ ਜਾ ਰਹੀ ਹੈ | ਇਸਦੀ ਜਾਣਕਾਰੀ ਓਹਨਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਹੋਇਆ ਸੱਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਓਹਨਾ ਇਹ ਵੀ ਲਿਖਿਆ ਹੈ ਕਿ -: ਦੋਸਤੋ,,ਸਭ ਨੂੰ ਸੂਚਿਤ ਕੀਤਾ ਜਾਂਦਾ ਹੈ,ਕਿ ਸਾਡੇ ਪ੍ਹਾਹੁਣਿਆਂ ਨੂੰ ਵਿਆਹ ਦਾ ਚਾਅ ਕੁਝ ਜ਼ਿਆਦਾ ਹੀ ਚੜ ਚੁੱਕਾ ਹੈ.. ਪ੍ਰਾਹੁਣਿਆਂ ਦਾ ਸਬਰ ਟੁੱਟ ਚੁੱਕਾ ਹੈ ... ਇਸ ਕਰਕੇ ਪ੍ਰਾਹੁਣੇ ਹੁਣ 5 october ਦੀ ਥਾਂ 28 SEPTEMBER ਨੂੰ ਹੀ ਸਿਨੇਮਿਆਂ ਵਿੱਚ ਪਾਉਣ ਗੇ ਧਮਾਲਾਂ,ਕਰਨ ਗੇ ਕਮਾਲਾਂ.... ।?? ਇਹ ਨੀ ਹਟਦੇ ਹੁਣ ।? ??ਰੋਕੂ ਕਿਹੜਾ ਪ੍ਰਾਹੁਣਿਆ ਨੂੰ । "PARAHUNA" RELEASE WORLDWIDE 28 SEPTEMBER 2018 LOCK THE DATE..... luv u .....??.... Share jarur kar deo ji....

Advertisment
https://www.instagram.com/p/BnEl21kFknC/?taken-by=kulwinderbilla

ਇਹ ਇੱਕ ਕਾਮੇਡੀ ਫ਼ਿਲਮ ਹੋਵੇਗੀ | ਜੇਕਰ ਆਪਾਂ ਇਸ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਾਰੀਏਂ ਤਾਂ ਇਸ ਫ਼ਿਲਮ ਵਿੱਚ " ਕੁਲਵਿੰਦਰ ਬਿੱਲਾ " ਦੇ ਨਾਲ " ਵਾਮੀਕਾ ਗੱਬੀ " ਆਪਣੀ ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਹਨਾਂ ਤੋਂ ਇਲਾਵਾ ਕਰਮਜੀਤ ਅਨਮੋਲ ,ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ | ਇਸ ਫ਼ਿਲਮ ਨੂੰ " ਪ੍ਰਵੀਨ ਕੁਮਾਰ " ਅਤੇ " ਮੋਹਿਤ ਬਨਵੈਤ " ਦੁਆਰਾ ਡਾਇਰੈਕਟ ਕੀਤਾ ਗਿਆ ਹੈ |

https://www.instagram.com/p/BlvDfQtFtKk/?taken-by=kulwinderbilla
Advertisment

Stay updated with the latest news headlines.

Follow us:
Advertisment
Advertisment
Latest Stories
Advertisment