ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦਾ ਗੀਤ ਪਾ ਰਿਹਾ ਹੈ ਧਮਾਲਾਂ

Written by  PTC Buzz   |  December 12th 2017 12:33 AM  |  Updated: December 12th 2017 12:36 AM

ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦਾ ਗੀਤ ਪਾ ਰਿਹਾ ਹੈ ਧਮਾਲਾਂ

ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦਾ ਧਮਾਕੇਦਾਰ ਗੀਤ ਹੋ ਚੁਕਿਆ ਹੈ ਜਨਾਬ ਰਿਲੀਜ਼ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਗੀਤ ਦੀ ਜਿਸਦਾ ਸੱਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ “ਪਲਾਜ਼ੋ Palazzo” |

ਇਸ ਗੀਤ ਵਿਚ ਜਿਥੇ ਕੁਲਵਿੰਦਰ ਬਿੱਲਾ Kulwinder Billa ਤੇ ਸ਼ਿਵਜੋਤ ਨੇ ਆਪਣੀ ਕਮਾਲ ਦੀ ਆਵਾਜ਼ ਨਾਲ ਅੱਤ ਕਰਾਈ ਓਥੇ ਹੀ ਹਿਮਾਂਸ਼ੀ ਖੁਰਾਨਾ ਦੇ ਹੁਸਨ ਦੇ ਜਲਵੇ ਵੀ ਪੂਰੇ ਪੂਰੇ ਵੇਖਣ ਨੂੰ ਮਿਲ ਰਹੇ ਨੇ | ਇਸ ਗੀਤ ਨੂੰ ਜਿਥੇ ਸ਼ਿਵਜੋਤ ਨੇ ਗਾਇਆ ਹੈ ਓਥੇ ਹੀ ਗੀਤ ਨੂੰ ਲਿਖਿਆ ਵੀ ਉਨ੍ਹਾਂ ਦੀ ਖੁਦ ਦੀ ਕਲਮ ਨੇ ਹੈ | ਹੁਣ ਗੱਲ ਆਉਂਦੀ ਹੈ ਮਿਊਜ਼ਿਕ ਦੀ ਤੇ ਗੀਤ ਦੀ ਵੀਡੀਓ ਦੇ ਸ਼ੁਰੂ ਦੇ ਵਿਚ ਹੀ ਤੁਸੀਂ ਅਮਨ ਹੇਯਰ ਨੂੰ ਪ੍ਰਸਾਰਿਤ ਕਰਦੇ ਹੋਏ ਵੇਖ ਸਕਦੇ ਹੋ | ਇਸ ਕਰਕੇ ਮਿਊਜ਼ਿਕ ਵੀ ਉਨ੍ਹਾਂ ਦਾ ਹੀ ਹੈ | ਜਿਥੇ ਕੁਲ ਮਿਲਾ ਕੇ ਮੈਂ ਤੁਹਾਨੂੰ ਦੱਸ ਦਵਾਂ ਕਿ ਗੀਤ ਤਾਂ ਬੰਬ ਹੈ ਜੀ ਬੰਬ !

https://youtu.be/9ND-Kmd60t8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network