Advertisment

ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ

author-image
By Rupinder Kaler
New Update
ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ
Advertisment
ਬੀਤੇ ਦਿਨ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ ।
Advertisment
ਰਾਜੀਵ ਕਪੂਰ ਦੀਆਂ ਅੰਤਿਮ ਰਸਮਾਂ ਵੱਡੇ ਭਰਾ ਰਣਧੀਰ ਕਪੂਰ ਨੇ ਨਿਭਾਈਆਂ। ਰਾਜੀਵ ਦੇ ਦੇਹਾਂਤ ਨੇ ਕਪੂਰ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ । ਬਾਲੀਵੁੱਡ ਦੇ ਹਰ ਸਿਤਾਰੇ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । publive-image ਹੋਰ ਪੜ੍ਹੋ : ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਘਰ ਵਿੱਚ ਰਖਵਾਏ ਪਾਠ, ਸਰਬਤ ਦੇ ਭਲੇ ਦੀ ਕੀਤੀ ਅਰਦਾਸ
Advertisment
ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ publive-image ਇਸ ਸਭ ਦੇ ਚਲਦੇ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਜੀਵ ਕਪੂਰ ਦਾ ਚੌਥਾ ਨਹੀਂ ਕੀਤਾ ਜਾਵੇਗਾ। ਰਾਜੀਵ ਦੀ ਭਾਬੀ ਨੀਤੂ ਸਿੰਘ ਨੇ ਇਹ ਸੂਚਨਾ ਇੰਸਟਾਗ੍ਰਾਮ ਰਾਹੀਂ ਸਾਂਝਾ ਕੀਤੀ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਮੌਜੂਦਾ ਕੋਰੋਨਾ ਵਾਇਰਸ ਪੈਨਡੇਮਿਕ ਕਾਰਨ ਸੁੱਰਖਿਆ ਕਾਰਨਾਂ ਦੇ ਚੱਲ਼ਦਿਆਂ ਸਵਰਗੀ ਮਿਸਟਰ ਰਾਜੀਵ ਕਪੂਰ ਦਾ ਚੌਥਾ ਨਹੀਂ ਹੋਵੇਗਾ। publive-image ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਪੂਰਾ ਰਾਜ ਕਪੂਰ ਪਰਿਵਾਰ ਇਸ ਦੁੱਖ 'ਚ ਨਾਲ ਹੈ। ਕਪੂਰ ਪਰਿਵਾਰ ਲਈ ਪਿਛਲੇ ਕੁਝ ਸਾਲ ਕਾਫੀ ਮੁਸ਼ਕਲਾਂ ਨਾਲ ਲੰਘੇ ਹਨ। 2018 'ਚ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ ਦਾ ਦੇਹਾਂਤ ਹੋਇਆ ਸੀ। ਜਨਵਰੀ 'ਚ ਰਾਜ ਕਪੂਰ ਦੀ ਵੱਡੀ ਕੁੜੀ ਰਿਤੂ ਨੰਦਾ ਦੁਨੀਆ ਛੱਡ ਕੇ ਚੱਲੀ ਗਈ। ਫਿਰ ਅਪ੍ਰੈਲ 'ਚ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment