Advertisment

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ ਕਰਵਾ ਰਹੀ ਹੈ ਵਿਆਹ, ਤਸਵੀਰਾਂ ਵਾਇਰਲ

author-image
By Rupinder Kaler
New Update
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ ਕਰਵਾ ਰਹੀ ਹੈ ਵਿਆਹ, ਤਸਵੀਰਾਂ ਵਾਇਰਲ
Advertisment
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput)  ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande’s Mehandi) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਉਸ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਉਹਨਾਂ ਦੀ ਮਹਿੰਦੀ ਤੇ ਹਲਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਅੰਕਿਤਾ ਲੰਮੇ ਸਮੇਂ ਤੋਂ ਵਿੱਕੀ ਜੈਨ ਨੂੰ ਡੇਟ ਕਰ ਰਹੀ ਸੀ । ਅੰਕਿਤਾ (Ankita Lokhande’s Mehandi)  ਪਹਿਲੀ ਵਾਰ ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਨਜ਼ਰ ਆਈ ਸੀ । publive-image Pic Courtesy: Instagram ਹੋਰ ਪੜ੍ਹੋ :
Advertisment
ਨੇਹਾ ਕੱਕੜ ਨੂੰ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਗਿਫਟ ਕੀਤੀ ਚੇਨ, ਨੇਹਾ ਕੱਕੜ ਨੇ ਵੀਡੀਓ ਕੀਤੀ ਸਾਂਝੀ publive-image Pic Courtesy: Instagram ਸੁਸ਼ਾਂਤ (Sushant Singh Rajput)  ਨੇ ਅੰਕਿਤਾ ਨੂੰ ਨੱਚ ਬੱਲੀਏ ਦੇ ਸੈੱਟ ਤੇ ਪਰਪੋਜ਼ ਵੀ ਕੀਤਾ ਸੀ । ਕਈ ਸਾਲ ਚੱਲਿਆ ਇਹ ਰਿਸ਼ਤਾ ਟੁੱਟ ਗਿਆ ਸੀ ਬਾਅਦ ਵਿੱਚ ਸੁਸ਼ਾਂਤ ਰੀਆ ਚੱਕਰਵੱਤੀ ਦੇ ਨਾਲ ਰਹਿਣ ਲੱਗ ਗਏ ਸਨ । ਸੁਸ਼ਾਂਤ ਤੋਂ ਰਿਸ਼ਤਾ ਤੋੜਨ ਤੋਂ ਬਾਅਦ ਅੰਕਿਤਾ (Ankita Lokhande’s Mehandi)  ਉਸ ਦੇ ਦੋਸਤ ਵਿੱਕੀ ਜੈਨ ਨਾਲ ਰਿਲੇਸ਼ਨ ਵਿੱਚ ਆਈ ਸੀ । ਲੰਮੇ ਸਮੇਂ ਤੋਂ ਡੇਟ ਕਰਨ ਤੋਂ ਬਾਅਦ ਅੰਕਿਤਾ ਵਿੱਕੀ ਨਾਲ ਵਿਆਹ ਕਰਨ ਜਾ ਰਹੀ ਹੈ ।
 
View this post on Instagram
 

A post shared by Ankita Lokhande (@lokhandeankita)

ਅੰਕਿਤਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਮਹਿੰਦੀ ਤੇ ਹਲਦੀ (Ankita Lokhande’s Mehandi)  ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ । ਅੰਕਿਤਾ ਹਲਦੀ ਦੀ ਰਸਮ ਦੌਰਾਨ ਸਿੰਪਲ ਤੇ ਖੂਬਸੁਰਤ ਨਜ਼ਰ ਆ ਰਹੀ ਹੈ । ਉਸ ਨੇ ਪੀਲੇ ਰੰਗ ਦੀ ਸਾੜ੍ਹੀ ਤੇ ਵਾਲਾਂ ਵਿੱਚ ਗਜਰਾ ਲਗਾਇਆ ਹੋਇਆ ਹੈ । ਇਹਨਾਂ ਰਸਮਾਂ ਦੌਰਾਨ ਅੰਕਿਤਾ ਦੇ ਨਾਲ ਉਸ ਦੇ ਦੋਸਤ ਵੀ ਨਜ਼ਰ ਆ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment