ਜੈਜ਼ੀ ਬੀ ਨੇ ਬਦਲੀ ਆਪਣੀ ਲੁਕ, ਵੇਖੋ ਨਵਾਂ ਸਟਾਈਲ

Written by  Gourav Kochhar   |  December 29th 2017 01:41 PM  |  Updated: December 29th 2017 01:41 PM

ਜੈਜ਼ੀ ਬੀ ਨੇ ਬਦਲੀ ਆਪਣੀ ਲੁਕ, ਵੇਖੋ ਨਵਾਂ ਸਟਾਈਲ

ਜੈਜ਼ੀ ਤੋਂ ਵੱਧ ਕੋਈ ਵੀ ਆਪਣੇ ਬਾਲਾਂ ਦੇ ਸਟਾਈਲ ਦੇ ਨਾਲ ਤਜਰਬਾ ਨਹੀਂ ਕਰਦਾ ਹੋਏਗਾ | ਇੰਨ੍ਹੀ ਵਾਰ ਤਾਂ ਅਸੀਂ ਸਾਲ ਦੇ ਵਿਚ ਆਪਣੇ ਵਾਲ ਨਹੀਂ ਕਟਵਾਉਂਦੇ ਜਿੰਨ੍ਹੀ ਵਾਰ ਜੈਜ਼ੀ ਬੀ ਆਪਣਾ ਸਟਾਈਲ ਬਦਲਦੇ ਨੇ | ਹਾਲ ਹੀ 'ਚ ਉਨ੍ਹਾਂ ਦੇ ਇਕ ਹੋਰ ਨਵੇਂ ਸਟਾਈਲ ਦੀ ਤਸਵੀਰ ਸੋਸ਼ਲ ਸਾਈਟ ਤੇ ਕਾਫ਼ੀ ਵਾਇਰਲ ਹੋ ਰਹੀ ਹੈ | ਇਸ ਤਸਵੀਰ ਦੇ ਵਿਚ ਜੈਜ਼ੀ ਬੀ Jazzy B ਨੇ ਜਿਥੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਓਥੇ ਹੀ ਉਨ੍ਹਾਂ ਨੇ ਆਪਣੇ ਵਾਲਾ ਦਾ ਰੰਗ ਵੀ ਲਾਲ ਹੀ ਕਰਵਾਇਆ ਹੋਇਆ ਹੈ |

ਅਰੇ ਰੁਕੋ ਰੁਕੋ ਜਨਾਬ, ਤੁਸੀਂ ਸੋਚ ਰਹੇ ਹੋਵੋਂਗੇ ਕਿ ਡ੍ਰੇਸ ਦੇ ਨਾਲ ਮੈਚਿੰਗ ਸ਼ੂਜ਼, ਘੜੀ, ਟਾਈ ਵਗੈਰਾ ਤੇ ਪਾਉਂਦੇ ਬਹੁਤ ਵਾਰ ਵੇਖਿਆ ਹੋਏਗਾ, ਪਰ ਆਹ ਡ੍ਰੇਸ ਦੇ ਨਾਲ ਮੈਚਿੰਗ ਵਾਲ ਦਾ ਸਟਾਈਲ ਪਹਿਲੀ ਵਾਰ ਵੇਖ ਰਹੇ ਹਾਂ | ਅਰੇ ਇਹੀ ਗੱਲ ਤਾਂ ਮਹਾਰਾਜ ਆਫ਼ ਮਿਊਜ਼ਿਕ ਇੰਡਸਟਰੀ ਨੂੰ ਬਣਾਉਂਦੀ ਹੈ ਸਾਰਿਆਂ ਨਾਲੋਂ ਅਲੱਗ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network