ਲੇਹਮਬਰ ਹੁਸੈਪੁਰੀਆ ਜੀ ਦਾ ਗੀਤ ਵੱਜ ਰਿਹਾ ਹੈ ਹਰ ਜਸ਼ਨ 'ਚ

Written by  PTC Buzz   |  October 06th 2017 10:41 AM  |  Updated: October 06th 2017 10:41 AM

ਲੇਹਮਬਰ ਹੁਸੈਪੁਰੀਆ ਜੀ ਦਾ ਗੀਤ ਵੱਜ ਰਿਹਾ ਹੈ ਹਰ ਜਸ਼ਨ 'ਚ

ਕੁਝ ਦਿਨ ਪਹਿਲਾਂ ਹੀ ਲੇਹਮਬਰ ਹੁਸੈਪੁਰੀਆ ਜੀ ਦਾ ਗੀਤ “Gulaabo” ਦਾ ਆਡੀਓ ਰਿਲੀਜ਼ ਹੋਇਆ ਸੀ |

ਲੇਹਮਬਰ ਹੁਸੈਨਪੁਰੀਆ ਜੀ ਨੇ ਇਸ ਗੀਤ ਵਿਚ ਸੁਦੇਸ਼ ਕੁਮਾਰੀ ਜੀ ਦੇ ਨਾਲ ਡੁਇਟ ਕਿੱਤਾ | ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਕੁ ਦਿਨ ਹੀ ਹੋਏ ਨੇ ਪਰ ਇਹ ਗੀਤ ਹਰ ਪਾਰਟੀ, ਹਰ ਜਸ਼ਨ ਚ ਬਾਰ ਬਾਰ ਵੱਜ ਰਿਹਾ ਹੈ | ਇਸ ਗੀਤ ਦੀ ਪ੍ਰਸਿੱਧੀ ਤੋਂ ਹੀ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਵੀ ਬੀਟ ਗੀਤਾਂ ਵਿਚ Lehmber Hussainpuri ਜੀ ਦਾ ਕੋਈ ਵੀ ਸਾਨੀ ਨਹੀਂ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network