Advertisment

ਗੁਰਲੇਜ ਅਖਤਰ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਗੁਰਲੇਜ ਅਖਤਰ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਗੁਰਲੇਜ ਅਖਤਰ ਇੱਕ ਤੋਂ ਬਾਅਦ ਇੱਕ ਗੀਤ ਦੇ ਨਾਲ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘
Advertisment
ਟ੍ਰੈਂਡਿੰਗ ਜੱਟੀ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਵਾਰਿਸ ਸ਼ੇਰਗਿੱਲ ਨੇ ਲਿਖੇ ਹਨ । ਵੀਡੀਓ ਰੌਕੀ ਵੱਲੋਂ ਤਿਆਰ ਕੀਤਾ ਗਿਆ ਹੈ । 5 ਸਟਾਰ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । trending jatti ਇਸ ਗੀਤ ‘ਚ ਇੱਕ ਅਜਿਹੀ ਜੱਟੀ ਦੀ ਗੱਲ ਕੀਤੀ ਗਈ ਹੈ ਜੋ ਟਰੈਂਡਿੰਗ ‘ਚ ਰਹਿੰਦੀ ਹੈ । ਹੋਰ ਪੜ੍ਹੋ : ਪੁਰੀ ਸਾਬ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਲਿਮਟਾਂ’ ਹੋਇਆ ਰਿਲੀਜ਼
Advertisment
gurlej ਇਹ ਜੱਟੀ ਪੂਰੇ ਨਖਰੇ ਵਾਲੀ ਹੈ ਅਤੇ ਇਸ ਜੱਟੀ ਦੇ ਹਰ ਕਿਤੇ ਚਰਚੇ ਹੁੰਦੇ ਹਨ । ਇਸ ਜੱਟੀ ਨੂੰ ਕਿਸੇ ਬਰੈਂਡ ਦੀ ਲੋੜ ਨਹੀਂ ਕਿਉਂਕਿ ਇਹ ਜੱਟੀ ਖੁਦ ਹੀ ਬਰੈਂਡ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ । trending jatti ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।ਬੀਤੇ ਦਿਨ ਉਨ੍ਹਾਂ ਦਾ ਪੁਰੀ ਸਾਬ ਦੇ ਨਾਲ ਗੀਤ ਲਿਮਟਾਂ ਆਇਆ ਹੈ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
 
View this post on Instagram
 

A post shared by Gurlej Akhtar (@gurlejakhtarmusic)

Advertisment

Stay updated with the latest news headlines.

Follow us:
Advertisment