ਢਾਡੀ ਬਲਦੀਪ ਕੌਰ ਅਤੇ ਢਾਡੀ ਅੰਮ੍ਰਿਤਜੋਤ ਕੌਰ ਦੀ ਆਵਾਜ਼ ‘ਚ ਸੁਣੋ ਧਾਰਮਿਕ ਗੀਤ ‘ਧੀਆਂ ਦਸ਼ਮੇਸ਼ ਦੀਆਂ’

written by Shaminder | December 28, 2020

ਪੀਟੀਸੀ ਰਿਕਾਰਡਜ਼ ਵੱਲੋਂ ਢਾਡੀ ਬਲਦੀਪ ਕੌਰ ਅਤੇ ਅੰਮ੍ਰਿਤਜੋਤ ਕੌਰ ਦੀ ਆਵਾਜ਼ ‘ਚ ਧਾਰਮਿਕ ਗੀਤ ‘ਧੀਆਂ ਦਸ਼ਮੇਸ਼ ਦੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ਦੇ ਬੋਲ ਰੋਮੀ ਬੈਂਸ ਨੇ ਲਿਖੇ ਨੇ ਜਦੋਂਕਿ ਵੀਡੀਓ ਜ਼ੀਰੋ ਨਾਈਨ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਕੈਂਥ ਬ੍ਰਦਰਸ ਨੇ । dhadi ਇਸ ਗੀਤ ‘ਚ ਦਸ਼ਮੇਸ਼ ਪਿਤਾ ਦੀਆਂ ਧੀਆਂ ਦੇ ਸਿਦਕ ਦੀ ਗੱਲ ਕੀਤੀ ਹੈ । ਜੋ ਕਿ ਸਿੱਖੀ ਨੂੰ ਨਿਭਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦੇ ਲਈ ਤਿਆਰ ਰਹਿੰਦੀਆਂ ਹਨ । ਇਸ ਦੇ ਨਾਲ ਹੀ ਇਸ ਧਾਰਮਿਕ ਗੀਤ ‘ਚ ਸਿੱਖ ਇਤਿਹਾਸ ‘ਚ ਮਹਾਨ ਔਰਤਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ । ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਇਆ ਧਾਰਮਿਕ ਸ਼ਬਦ ‘ਮਿਤ੍ਰ ਪਿਆਰੇ ਨੂੰ’
dhadi ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ । dhadi ਇਸ ਧਾਰਮਿਕ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਸੁਣ ਸਕਦੇ ਹੋ ।

0 Comments
0

You may also like