Advertisment

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018,ਰੈੱਡ ਕਾਰਪੇਟ ਵਿੱਛਿਆ ,ਵੇਖੋ ਮੋਹਾਲੀ ਤੋਂ ਤਾਜ਼ਾ ਤਸਵੀਰਾਂ 

author-image
By Shaminder
New Update
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018,ਰੈੱਡ ਕਾਰਪੇਟ ਵਿੱਛਿਆ ,ਵੇਖੋ ਮੋਹਾਲੀ ਤੋਂ ਤਾਜ਼ਾ ਤਸਵੀਰਾਂ 
Advertisment
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਲਈ ਮੰਚ ਸੱਜ ਚੁੱਕਿਆ ਹੈ ਅਤੇ ਪੀਟੀਸੀ ਦੇ ਵਿਹੜੇ 'ਚ ਰੌਣਕਾਂ ਲੱਗ ਚੁੱਕੀਆਂ ਨੇ । ਮਹਿਮਾਨ ਲਗਾਤਾਰ ਆ ਰਹੇ ਨੇ ਅਤੇ ਇਸ ਸ਼ੋਅ ਨੂੰ ਚਾਰ ਚੰਨ ਲਗਾ ਰਹੇ ਨੇ । ਅਸੀਂ ਤੁਹਾਨੂੰ ਵਿਖਾ ਰਹੇ ਸ਼ੋਅ ਦੀ ਤਾਜ਼ਾ ਤਸਵੀਰਾਂ ' ਗੌਹਰ ਖਾਨ ,ਰਾਜਵੀਰ ਜਵੰਦਾ ,ਕਮਲ ਖਾਨ ,ਸਚਿਨ ਆਹੁਜਾ ,ਅਰਜਨ ਬਾਜਵਾ ਪਹੁੰਚ ਚੁੱਕੇ ਨੇ publive-image Rajvir Jawanda finally arrived and looking dashing on Red carpet tonight! Watch Ceremony’s live telecast after Gurbani on PTC Punjabi. #PTCMusicAwards #PTCMusicAwards2018 #RajvirJawanda
#PTCMusicAwards #PTCPunjabiMusicAwards2018 #MusicAwards2018 #MusicAwards #PTCPunjabi #PunjabiMusicAwards #Music #AwardsCeremony @rajvirjawandaofficial ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੀ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਨੇ । ਪੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਦਾ ਪ੍ਰਬੰਧ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਮੁੜ ਤੋਂ ਇਸ ਸਾਲ ਵੀ ਪੀਟੀਸੀ ਦੇ ਵਿਹੜੇ 'ਚ ਰੌਣਕਾਂ ਲੱਗ ਗਈਆਂ ਨੇ ।
Advertisment
publive-image ਥੋੜੀ ਹੀ ਦੇਰ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ । ਦਿਲਾਂ ਨੂੰ ਧੜਕਾਉਣ ਆ ਰਹੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਦਿੱਗਜ਼ । publive-imageਹੋਰ ਵੇਖੋ  ਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ । publive-image ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ ।
Advertisment
publive-image ਇਸ ਸ਼ੋਅ ਦੌਰਾਨ ਬੋਹੀਮੀਆ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ । publive-image ਬੋਹੀਮੀਆ ਇਸ ਸ਼ੋਅ ਦੌਰਾਨ ਆਪਣੇ ਰੈਪ ਨਾਲ ਸ਼ੋਅ ‘ਚ ਮੌਜੂਦ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ । ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ  ਦੇਣਗੇ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment