Advertisment

ਸੱਭ ਦੁਆਰਾ ਉਡੀਕ ਕਿੱਤਾ ਜਾ ਰਿਹਾ ਗੀਤ ਲਵ ਯੂ ਹੋਇਆ ਜਾਰੀ

author-image
By Gourav Kochhar
New Update
ਸੱਭ ਦੁਆਰਾ ਉਡੀਕ ਕਿੱਤਾ ਜਾ ਰਿਹਾ ਗੀਤ ਲਵ ਯੂ ਹੋਇਆ ਜਾਰੀ
Advertisment

Watch new punjabi song of Sharry mann - "Love You": ਸ਼ੈਰੀ ਮਾਨ ਅੱਜ ਕਲ ਆਪਣੇ ਯਾਰਾਂ ਨੂੰ “ਲਵ ਯੂ” “ਲਵ ਯੂ” ਕਹਿ ਰਹੇ ਨੇ | ਅਰੇ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਸ਼ੈਰੀ ਮਾਨ ਨੂੰ ਸੱਭ ਤੋਂ ਜ਼ਿਆਦਾ ਕੋਈ ਪਿਆਰਾ ਹੈ ਤੇ ਉਹ ਨੇ ਉਨ੍ਹਾਂ ਦੇ ਫੈਨਸ ਤੇ ਉਨ੍ਹਾਂ ਦੇ ਮਿੱਤਰ |

Advertisment

ਸ਼ੈਰੀ ਮਾਨ Sharry Mann ਕੁਝ ਦਿਨ ਪਹਿਲਾਂ ਹੀ “ਲਵ ਯੂ” ਦੇ ਵੀਡੀਓ ਸ਼ੂਟ ਦੇ ਦੌਰਾਨ ਲਾਈਵ ਹੋਏ ਸੀ ਤੇ ਸਾਰਿਆਂ ਨੂੰ ਇਹ ਦਸਿਆ ਸੀ ਕਿ ਜਲਦ ਹੀ ਇਹ ਗੀਤ ਤੁਹਾਡੇ ਰੂਬਰੂ ਕਰਾਂਗੇ | ਸੋ ਹੁਣ ਇੰਤਜ਼ਾਰ ਖ਼ਤਮ ਹੋ ਚੁਕਿਆ ਹੈ ਤੇ ਗੀਤ ਰਿਲੀਜ਼ ਹੋ ਗਿਆ ਹੈ | ਇਸ ਗੀਤ ਦੇ ਆਡੀਓ ਨੂੰ ਹੀ ਲੋਕਾਂ ਦਾ ਬਹੁਤ ਪਿਆਰ ਮਿਲਿਆ | ਇਸਲਈ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਵੀਡੀਓ ਵੀ ਧੁੱਮਾਂ ਪਾਊਗੀ | ਚਲੋ ਫਿਰ ਲੈਂਦੇ ਹਾਂ ਆਨੰਦ ਇਸ ਗੀਤ ਦਾ ਚੈਨਲ PTC Punjabi ਅਤੇ PTC Chakde ਉੱਤੇ:

Advertisment
publive-image ਸ਼ੈਰੀ ਮਾਨ ਨੇ ਕਿੱਤਾ ਆਪਣਾ ਵਾਅਦਾ ਪੂਰਾ:

Punjabi Cute Munda Sharry Mann is coming back with the new brand song: ਪਿਛਲੇ ਮਹੀਨੇ ਜਾਰੀ ਹੋਏ ਸ਼ੈਰੀ ਮਾਨ ਦੇ ਗੀਤ "ਕਿਊਟ ਮੁੰਡਾ" ਦਾ ਖੁਮਾਰ ਅਜੇ ਲੋਕਾਂ ਦੇ ਸਿਰ ਤੋਂ ਨਹੀਂ ਸੀ ਉੱਤਰਿਆ ਕਿ ਹੁਣ ਸ਼ੈਰੀ ਮਾਨ ਫਿਰ ਲੈ ਕੇ ਆ ਰਹੇ ਹਨ ਆਪਣਾ ਇਕ ਗੀਤ ਜਿਸਦਾ ਨਾਮ ਹੈ "ਲਵ ਯੂ Love You" | ਜੀ ਹਾਂ ਖ਼ਬਰ ਮਿਲੀ ਹੈ ਕਿ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਜੋੜੀ ਬਹੁਤ ਹੀ ਜਲਦ ਲੋਕਾਂ ਦੀ ਕਚਹਿਰੀ 'ਚ ਇਕ ਵਾਰ ਫਿਰ ਤੋਂ ਦਸਤਕ ਦੇਵੇਗੀ | ਹਾਲ ਹੀ 'ਚ ਸ਼ੈਰੀ ਮਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਸੱਭ ਨਾਲ ਆਪਣੇ ਆਉਣ ਵਾਲੇ ਗੀਤ ਦਾ ਖੁਲਾਸਾ ਕੀਤਾ ਹੈ |

Advertisment
publive-image

ਇਸ ਵੀਡੀਓ 'ਚ ਉਨ੍ਹਾਂ ਨੇ ਇਸ ਪ੍ਰੋਜੈਕਟ ਤੇ ਕੰਮ ਕਰਨ ਵਾਲੇ ਹਰ ਮੈਂਬਰ ਨਾਲ ਵੀ ਮਿਲਾਇਆ ਅਤੇ ਗੀਤ ਦੇ ਬੋਲ ਵੀ ਸੁਣਾਏ | ਗੀਤ ਦੇ ਬੋਲ ਸੁਣ ਕੇ ਤਾਂ ਲੱਗਦਾ ਹੈ ਕਿ ਸ਼ੈਰੀ Sharry Mann ਦਾ ਇਹ ਗੀਤ ਵੀ ਉਨ੍ਹਾਂ ਦੇ ਬਾਕੀ ਗੀਤਾਂ ਵਾੰਗ ਧਮਾਲਾਂ ਪਾਵੇਗਾ | ਹੋਸਟਲ ਅਤੇ 3 ਪੈਗ ਵਰਗੇ ਗੀਤਾਂ ਵਾਂਗ ਇਹ ਗੀਤ ਵੀ ਯਾਰਾਂ ਨਾਲ ਪਿਆਰ ਨੂੰ ਦਰਸ਼ਾਉਂਦਾ ਨਜ਼ਰ ਆ ਰਿਹਾ ਹੈ |

publive-image
Advertisment

ਚਲੋ ਫਿਰ ਕਰਦੇ ਹਾਂ ਇੰਤਜ਼ਾਰ 24 ਦਸੰਬਰ ਦਾ ਜਦੋਂ ਇਹ ਗੀਤ ਹੋਵੇਗਾ ਰਿਲੀਜ਼ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਅਖ਼ੀਰ ਵਿਚ ਤੁਹਾਡੇ ਲਈ ਛੁਪਿਆ ਹੋਵੇਗਾ ਇਕ ਸਰਪ੍ਰਾਈਜ਼ 'ਤੇ ਉਹ ਸਰਪ੍ਰਾਈਜ਼ ਕੀ ਹੈ ਇਹ ਤਾਂ ਗੀਤ ਦੇ ਜਾਰੀ ਹੋਏ ਤੇ ਹੀ ਪਤਾ ਲੱਗੇਗਾ |

publive-image ਗੀਤ ਦੇ ਬੋਲ ਹਨ: Hun friend na keh tu chadd chud ke, koi rees na pakeyan yaaran di, Tutti da hall v hojuga jad diggi khull gyi caaran di, Hun friend na keh tu chadd chud ke, koi rees na pakeyan yaaran di, Tutti da hall v hojuga jad diggi khull gyi caaran di... Aaj zindagi vichon kadh ditta main dil mere naal kheli tu, Love u mere yaaro oye krta good bye saheli nu, Aaj zindagi vichon kadh ditta main dil mere naal kheli tu, Love u mere yaaro oye krta good bye saheli nu
Advertisment
publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment