Advertisment

ਮਾਂ ਬੋਲੀ ਪੰਜਾਬੀ ਦਿਵਸ 'ਤੇ ਜੈਜ਼ੀ ਬੀ ਨੇ ਇਸ ਅੰਦਾਜ਼ 'ਚ ਕੀਤਾ ਮਾਂ ਬੋਲੀ ਨੂੰ ਸਜਦਾ,ਵੇਖੋ ਵੀਡੀਓ 

author-image
By Shaminder
New Update
ਮਾਂ ਬੋਲੀ ਪੰਜਾਬੀ ਦਿਵਸ 'ਤੇ ਜੈਜ਼ੀ ਬੀ ਨੇ ਇਸ ਅੰਦਾਜ਼ 'ਚ ਕੀਤਾ ਮਾਂ ਬੋਲੀ ਨੂੰ ਸਜਦਾ,ਵੇਖੋ ਵੀਡੀਓ 
Advertisment
ਜੈਜ਼ੀ ਬੀ ਦਾ ਗੀਤ ਮਾਂ ਬੋਲੀ ਰਿਲੀਜ਼ ਹੋ ਚੁੱਕਿਆ ਹੈ । ਇਸ ਵਿੱਚ ਜੈਜ਼ੀ ਬੀ ਨੇ ਬਦਲਦੇ ਹੋਏ ਪੰਜਾਬ ਦੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ 'ਚ ਜੈਜ਼ੀ ਬੀ ਨੇ ਮਾਂ ਬੋਲੀ ਦਾ ਗੁਣਗਾਣ ਕੀਤਾ ਹੈ ।ਮਾਂ ਬੋਲੀ ਪੰਜਾਬੀ ਦੇ ਟਾਈਟਲ ਹੇਠ  ਰਿਲੀਜ਼ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਨ ਹੇਅਰ ਨੇ ਅਤੇ ਬੋਲ ਲਿਖੇ ਨੇ ਨਿੰਦਰ ਮੋਰਾਂਵਾਲੀ ਨੇ ਜਦਕਿ ਵੀਡੀਓ ਤਿਆਰ ਕੀਤਾ ਹੈ ਸਟਾਲਿਨਵੀਰ ਨੇ । ਹੋਰ ਵੇਖੋ:2019/02/21 ਇਸ ਤਰ੍ਹਾਂ ਬਣੀ ਸੀ ‘ਦੇਸੀ ਕਰਿਊ’ ਵਾਲੇ ਸੱਤੇ ਤੇ ਗੋਲਡੀ ਦੀ ਜੋੜੀ, ਕਿਸ ਗਾਣੇ ਤੋਂ ਹੋਈ ਸੀ ਚੜਾਈ, ਜਾਣੋਂ ਪੂਰੀ ਕਹਾਣੀ ਇਸ ਤੋਂ ਪਹਿਲਾਂ ਜੈਜ਼ੀ ਬੀ ਦੇ ਉੱਡਣੇ ਸਪੋਲੀਏ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਜੈਜ਼ੀ ਬੀ ਮਾਂ ਬੋਲੀ ਨੂੰ ਸਮਰਪਿਤ ਇਹ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ‘ਚ ਉਹ ਬਿਲਕੁਲ ਨਵੇਂ ਅਤੇ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ । jazzy b jazzy b ਜੈਜ਼ੀ ਬੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਭੰਗੜੇ ਰਾਹੀਂ ਦੁਨੀਆਂ ਦੇ ਹਰ ਕੋਨੇ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment